Pappu
Contact information, map and directions, contact form, opening hours, services, ratings, photos, videos and announcements from Pappu, Camera/Photo, .
24/08/2023
13/08/2023
ਕ੍ਰਾਂਤੀਕਾਰੀ ਜੈ ਕਾਂਸ਼ੀਰਾਮ ਸਾਥੀਓ।
ਮੇਂ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਕਿ ਕੀ ਸਾਡਾ ਸਮਾਜ ਜ਼ੁਲਮ ਮੁਕਤ ਹੈ, ਜਾਂ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਨਹੀਂ ਹੁੰਦੇ, ਕਿ ਮਨੂੰਵਾਦੀ ਸਰਕਾਰਾਂ ਵੱਲੋਂ ਸਾਡੇ ਲੋਕਾਂ ਦੇ ਹੱਕ ਨਹੀਂ ਮਾਰੇ ਜਾਂਦੇ।
ਅਗਰ ਇਨ੍ਹਾਂ ਗੱਲਾਂ ਤੋਂ ਮੂਲਨਿਵਾਸੀ ਸਮਾਜ ਮੁਕਤ ਹੈ
ਤਾਂ ਫਿਰ ਤੁਸੀਂ 15 ਅਗਸਤ ਮਨਾਉਣ ਲੱਗੇ ਕਿਸੇ ਪਾਣੀ ਵਿੱਚ ਨੱਕ ਡੋਬ ਕੇ ਮਾਰ ਜਾਇਓ।
ਵੈਸੇ ਤਾਂ ਸਾਡੇ ਸਮਾਜ ਨੂੰ ਸਮਝਾਉਂਦੇ ਸਮਝਾਉਂਦੇ ਸਾਡੇ ਅਨੇਕਾਂ ਮਹਾਂਪੁਰਖ ਕੁਰਬਾਨੀਆਂ ਦੇ ਗਏ ਪਰ ਇਸ ਸਮਾਜ ਦੇ ਕੰਨ ਤੇ ਜੂੰ ਨਹੀਂ ਸਰਕੀ ਪਤਾ ਨਹੀਂ ਇਨ੍ਹਾਂ ਅੰਦਰੋਂ ਗੁਲਾਮੀ ਦਾ ਖੂਨ ਕਦੋ ਬਾਹਰ ਨਿਕਲੂ।
ਨੋਟ : - ਯਾਦ ਰੱਖਿਓ ਤੁਹਾਡੀ ਮਨੀਪੁਰ ਦੀਆਂ ਭੈਣਾਂ ਅਤੇ ਮਨੀਪੁਰ ਦੇ ਮਰਨੇ ਵਾਲਿਆਂ ਨੂੰ ਉਦੋਂ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਤੁਸੀਂ 15 ਅਗਸਤ ਵਾਲੇ ਦਿਨ ਕਾਲਾ ਦਿਨ ਮਨਾਓ ਗੇ।
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
।। pappu austria ।।
ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਔਰਗਨਾਈਜੇਸ਼ਨ ਇੰਟਰਨੈਸ਼ਨਲ ( ਰਾਜਿ : ) ਪੰਜਾਬ ਅਤੇ ਡਾ, ਅੰਬੇਡਕਰ ਸੋਸਿਲ ਵੈਲਫੇਅਰ ਫਾਊਂਡੇਸ਼ਨ ਵੱਲੋਂ ਪਿੰਡ ਖ਼ਾਨਪੁਰ ਜਿਲ੍ਹਾ ਲੁਧਿਆਣਾ ਵਿੱਖੇ 132ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਮੌਕੇ ਮਿਸ਼ਨ ਵੱਲੋ ਫ੍ਰੀ ਮੈਡੀਕਲ ਚੈਕਅੱਪ ਅਤੇ ਖੂਨਦਾਨ ਕੈਂਪ ਵੀ ਲਾਏ ਗਏ ਤੇ ਕੈਂਪ ਵਿੱਚ ਲੋੜਵੰਦ ਪਰਿਵਾਰਾਂ ਦੇ ਫ੍ਰੀ ਚੈਕਅੱਪ ਵੀ ਕੀਤੇ ਗਏ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ।
।। pappu austria ।।
24/02/2023
ਕ੍ਰਾਂਤੀਕਾਰੀ ਜੈ ਕਾਂਸ਼ੀ ਰਾਮ ਸਾਥੀਓ ।।
।। ਲੋੜਵੰਦ ਪਰਿਵਾਰਾਂ ਨੂੰ ਅਪੀਲ ।।
ਸਾਥੀਓ 26-02-2023 ਨੂੰ ਰਾਂਚੀ ਕਲੋਨੀ, 3K ਲੁਧਿਆਣੇ ਵਿੱਚ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਓਰਗਾਨੀਜ਼ਸ਼ਨ ਰਾਜਿ: ਪੰਜਾਬ ਅਤੇ ਡਾ, ਅੰਬੇਡਕਰ ਸੋਸਿਲ ਵੈਲਫੇਅਰ ਫਾਉਂਡੇਸ਼ਨ ਰਾਜਿ: ਪੰਜਾਬ ਵੱਲੋਂ
ਫ੍ਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਲੋੜਵੰਦਾਂ ਦੇ ਫ੍ਰੀ ਚੈਕਅਪ ਫ੍ਰੀ ਟੈਸਟ ਕੀਤੇ ਜਾਣਗੇ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ।
ਸਾਡੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੈਡੀਕਲ ਕੈਂਪ ਵਿੱਚ ਆਕੇ ਆਪਣਾ ਇਲਾਜ਼ ਕਰਵਾਓ।
ਨੋਟ : - ਮੇਰੇ ਵੱਲੋਂ ਮਿਸ਼ਨਰੀ ਸਾਥੀਆਂ ਨੂੰ ਬੇਨਤੀ ਹੈ ਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਲੋੜਵੰਦ ਇਸ ਕੈਂਪ ਦਾ ਫਾਇਦਾ ਲੈ ਸਕਣ।
।। pappu austria ।।