Anand Chander

Anand Chander

Share

Business Consultant

12/01/2022

ਸਤਿ ਸ੍ਰੀ ਅਕਾਲ, ਨਮਸਕਾਰ,

ਮੇਰਾ ਨਾਮ ਚੰਦਰ ਹੈ। ਮੈਂ ਕੈਨੇਡਾ ਵਿਚ ਕਈ ਸਾਲਾਂ ਤੋਂ ਰਹਿ ਰਹੀ ਹਾਂ। ਮੈਂ ਜਦੋਂ ਤੋਂ ਕੈਨੇਡਾ ਵਿਚ ਆਈ ਹਾਂ ਉਦੋਂ ਤੋਂ ਹੀ ਕੁਝ ਅਜਿਹਾ ਕਰਨਾ ਚਾਹੁੰਦੀ ਸੀ ਕਿ ਘਰ ਬੈਠ ਕੇ ਕੁਝ ਆਸਾਨ ਕੰਮ ਕੀਤਾ ਜਾਵੇ। ਫਿਰ ਇਕ ਦਿਨ ਮੈਂ ਫੇਸਬੁਕ ਤੇ ਇਕ ਐਡ ਦੇਖੀ, ਜਿਵੇਂ ਤੁਸੀਂ ਮੇਰੀ ਇਹ ਐਡ ਦੇਖ ਰਹੇ ਹੋ। ਪਹਿਲਾਂ ਤਾਂ ਮੈਂ ਯਕੀਨ ਹੀ ਨਹੀਂ ਕੀਤਾ ਤੇ ਸੋਚਿਆ ਕਿ ਬਿਨਾ ਤਜਰਬੇ ਦੇ ਕੋਈ ਕਿਵੇਂ ਬਿਜ਼ਨਸ ਕਰ ਸਕਦਾ ਹੈ। ਪਰ ਜਦੋਂ ਦੁਬਾਰਾ ਐਡ ਦੇਖੀ ਤਾਂ ਸੋਚਿਆ ਕਿ ਕਿਉਂ ਨਾ ਕੋਸ਼ਿਸ਼ ਕੀਤੀ ਜਾਵੇ ਤੇ ਇਸ ਬਾਰੇ ਜਾਣਕਾਰੀ ਲਈ ਜਾਵੇ। ਕਿਉਂ ਕਿ ਬਿਨਾ ਕੋਸ਼ਿਸ਼ ਦੇ ਤਾਂ ਕੁਝ ਵੀ ਨਹੀਂ ਹੋਣਾ। ਜਦੋਂ ਮੈਂ ਇਸਦੀ ਪੂਰੀ ਜਾਣਕਾਰੀ ਲਈ ਤਾਂ ਮੇਰੇ ਮਨ ਦਾ ਡਰ ਦੂਰ ਹੋ ਗਿਆ ਤੇ ਮੈਂ ਇਸ ਨੂੰ ਜੁਆਇੰਨ ਕੀਤਾ ਤੇ ਅੱਜ ਮੈਂ ਇੱਕ ਸਫਲ ਡਿਜ਼ਿਟਲ ਬਿਜ਼ਨਸ ਦੀ ਮਾਲਿਕ ਹਾਂ। ਇਸ ਬਿਜ਼ਨਸ ਦੀ ਖਾਸੀਅਤ ਇਹ ਹੈ ਕਿ -ਃ
ਇਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਟਾਇਮ ਮੁਤਾਬਕ ਜਦੋਂ ਮਰਜ਼ੀ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਰ ਸਕਦੇ ਹੋ। ਨਾ ਹੀ ਟਾਈਮ ਦੀ ਬੰਧਿਸ਼ ਹੈ ਅਤੇ ਨਾ ਹੀ ਜਗ੍ਹਾ ਦੀ। ਤੁਹਾਨੂੰ ਜ਼ਰੂਰਤ ਹੈ ਤਾਂ ਸਿਰਫ ਮੋਬਾਇਲ ਫੋਨ ਜਾਂ ਲੈਪਟੌਪ ਦੀ।
ਤਜ਼ਰਬੇ ਦੀ ਕੋਈ ਜ਼ਰੂਰਤ ਨਹੀਂ।
ਸਟੈਪ ਬਾਈ ਸਟੈਪ ਵੀਡੀਓ ਟਰੇਨਿੰਗ ਮਿਲਦੀ ਹੈ।
ਮੇਰਾ ਮੰਨਣਾ ਹੈ ਕਿ ਜੇ ਮੈਂ ਇਹ ਬਿਜ਼ਨਸ ਕਰ ਸਕਦੀ ਹਾਂ ਤਾਂ ਦੁਨੀਆਂ ਦਾ ਕੋਈ ਵੀ ਬੰਦਾ ਇਸ ਨੂੰ ਕਰ ਸਕਦਾ ਹੈ ਤੇ ਪੈਸੇ ਕਮਾ ਸਕਦਾ ਹੈ।
ਇਸ ਲਈ ਮੈਂ ਚਾਹੁੰਦੀ ਹਾਂ ਕਿ ਇਸਦੀ ਜਾਣਕਾਰੀ ਬਾਕੀ ਲੋਕਾਂ ਤੱਕ ਵੀ ਪਹੁੰਚਾਈ ਜਾਵੇ। ਵਿਸ਼ਵਾਸ ਕਰਨਾ ਤੁਹਾਨੂੰ ਸਿਰਫ ਜ਼ਰੂਰਤ ਹੈ ਤਾਂ ਸਿਰਫ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਬਾਕੀ ਟਾਇਮ ਨਾਲ ਸਭ ਆ ਜਾਂਦਾ।
ਜੇ ਤੁਸੀਂ ਸੋਚਦੇ ਹੋ ਕਿ ਬਦਲਾਓ ਜ਼ਰੂਰੀ ਹੈ ਤਾਂ ਇਹ ਟਾਇਮ ਸਿਰਫ ਸੋਚਣ ਦਾ ਨਹੀਂ ਕੁਛ ਕਰਨ ਦਾ ਹੈ।
ਵਧੇਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਿਨ੍ਹਾ ਕਿਸੇ ਝਿਜਕ ਦੇ ਮੈਨੂੰ ਸਿੱਧਾ ਮੈਸੇਜ ਯਾਨੀ ਸੁਨੇਹਾ ਵੀ ਭੇਜ ਸਕਦੇ ਹੋ। ਮੈਂ ਤੁਹਾਡੀ ਹਰ ਤਰੀਕੇ ਨਾਲ ਮੱਦਦ ਕਰਨ ਲਈ ਤਿਆਰ ਹਾਂ।

ਤੁਹਾਡੀ ਸ਼ੁਭਚਿੰਤਕ,
ਚੰਦਰ ਆਨੰਦ।

12/01/2022

🦋

Want your business to be the top-listed Business in Calgary?
Click here to claim your Sponsored Listing.

Address

Calgary, AB
T3H2Y4