Awal info

Awal info

Share

Your daily dose of information, entertainment and knowledge (news, trends, blogs and stories)

05/11/2025

Nagar kirtan Calgary


ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

05/10/2025

Sikh motorcycle club canada
Nagar kirtan Calgary


Sikh Motorcycle Club Canada

01/28/2025

The first look of Tarsem Jassar's new film "Guru Nanak Jahaaj" is out, the film will be based on Kamagatamaru ship.
ਤਰਸੇਮ ਜੱਸੜ ਦੀ ਨਵੀਂ ਫਿਲਮ "ਗੁਰੂ ਨਾਨਕ ਜਹਾਜ਼" ਦੀ ਪਹਿਲੀ ਝਲਕ ਆਈ ਸਾਹਮਣੇ, ਫਿਲਮ ਕਾਮਾਗਾਟਾਮਾਰੂ ਜਹਾਜ਼ 'ਤੇ ਆਧਾਰਿਤ ਹੋਵੇਗੀ।

01/06/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਖ਼ਾਲਸਾ ਪੰਥ ਦੇ ਸਿਰਜਣਹਾਰ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਦਸਮੇਸ਼ ਪਾਤਸ਼ਾਹ ਜੀ ਦੀ ਦ੍ਰਿੜਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਵਾਲੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕੀਤਾ । ਗੁਰੂ ਸਾਹਿਬ ਜੀ ਤੋਂ ਅਸੀਸ ਮੰਗੀਏ ਕਿ ਅਸੀਂ ਵੀ ਉਹਨਾਂ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣ ਸਕੀਏ ।

01/05/2025

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ .GURLEZ AKHTAR ਵੀ ਨੀ ਦੱਬਦੀ ਬ ਕਮਾਲ ਅੰਦਾਜ਼ ਤੇ ਆਵਾਜ਼ ਦੀ ਮਲਿਕਾ one and only GURLEZ AKHTAR.

Photos from Awal info's post 01/05/2025

ਭਾਰੀ ਧੁੰਦ ਵਿਚਾਲੇ ਸ਼੍ਰੀ ਦਰਬਾਰ ਸਾਹਿਬ ਦੀਆਂ ਮਨਮੋਹਕ ਤਸਵੀਰਾਂ

01/02/2025

ਦਿਲਜੀਤ ਦੁਸਾਂਝ, live ਵੇਖੋ ਤਸਵੀਰਾਂ ਪੈਜ ਨੂੰ ਫ਼ੋੱਲੋ ਕਰੋ ਵੀਡੀਓ ਨੂੰ ਲਾਇਕ ਕਰੋ

#2025

01/01/2025

Calgary celebrating new year with drone show 2025

12/25/2024

ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ, ਕੈਲਗਰੀ. Great Martyrdom Celebration Gurdwara Dashmesh Culture Centre, Calgary canada

12/25/2024

The Ancient 4,500-Year-Old Tunic at the Egyptian Museum.

Want your business to be the top-listed Media Company in Calgary?
Click here to claim your Sponsored Listing.

Website

Address

Calgary, AB
T3J5A9