Up2Date Insurance Services

Up2Date Insurance Services

Share

Contact information, map and directions, contact form, opening hours, services, ratings, photos, videos and announcements from Up2Date Insurance Services, Insurance broker, Maple Ridge, BC.

01/16/2023

Life Insurance
Travel Insurance
Super Visa Insurance
Visitor Insurance
Critical Illness Insurance
Disability Insurance
Dental & Medical Insurance
RESP RRSP TFSA

I speak English, ਪੰਜਾਬੀ, हिंदी & اردو.

— in Maple Ridge, British Columbia.

Bank of Canada increases policy interest rate by 100 basis points, continues quantitative tightening 07/13/2022

https://www.bankofcanada.ca/2022/07/fad-press-release-2022-07-13/

Bank of Canada increases policy interest rate by 100 basis points, continues quantitative tightening The Bank of Canada today increased its target for the overnight rate to 2½%, with the Bank Rate at 2¾% and the deposit rate at 2½%.

07/01/2022

🍁 🍁Happy Birthday Canada 🍁 🍁

ਮੈਨੂੰ ਯਾਦ ਆਉਂਦੈ,
ਜਦੋਂ ਮੇਰੇ ਮਾਪੇ ਕਹਿੰਦੇ ਸ਼ੁਕਰ ਆ ਪੁੱਤਰਾ
ਤੂੰ ਕੋਹਾਂ ਦੂਰ ਹੀ ਸਹੀ,
ਪਰ ਨਸ਼ੇ ਦੀ ਦਲਦਲ ਚੋਂ ਬਚ ਤਾਂ ਗਿਆਂ।

ਮੈਨੂੰ ਯਾਦ ਆਉਂਦੈ,
ਜਦੋਂ ਸਕੂਟਰ ਵੀ ਸੈਕੰਡ ਹੈੰਡ ਲੈਣ ਵਾਲਾ ਬੰਦਾ,
ਮਿਹਨਤ ਨਾਲ ਖੜਾ ਖੜੋਤਾ ਇਸ ਮੁਲਕ ਚ,
ਲੱਖਾਂ ਦਾ ਨਵਾਂ ਟਰੱਕ ਚੁੱਕ ਲਿਆਉਂਦੈ।

ਮੈਨੂੰ ਯਾਦ ਆਉਂਦੈ,
ਜਦੋਂ ਇੱਕ ਜੋੜੀ ਲੀੜੇ ਧੋ ਧੋ ਪਾਉਣੇ,
ਤੇ ਅੱਜ ਮਾਸਟਰ ਬੈਡਰੂਮ ਦੀ,
ਦੋ ਖਣਾਂ ਜਿੱਡੀ ਅਲਮਾਰੀ ਤੁੰਨੀ ਪਈ ਹੈ ਲੀੜਿਆਂ ਨਾਲ।

ਮੈਨੂੰ ਯਾਦ ਆਉਂਦੈ,
ਜਦੋਂ ਕੋਈ ਮਿੱਤਰ ਮਦਦ ਮੰਗਦੈ ,
ਕੀ ਉਸ ਮੁਲਖ ਰਹਿ ਕੇ,
ਮੈਂ ਕਿਸੇ ਦਾ ਕੁਝ ਸਵਾਰ ਸਕਦਾ ਸਾਂ?

ਮੈਨੂੰ ਯਾਦ ਆਉਂਦੈ,
ਜਦੋਂ ਦਿਨ ਭਰ ਮਿਹਨਤ ਕਰਕੇ ਵੀ,
ਕਿੱਲੋ ਦੁੱਧ ਨਾਲ ਤਿੰਨ ਡੰਗ ਸਾਰਨਾ,
ਤੇ ਇਥੇ ਦੁੱਧ ਵੀ ਪਾਣੀ ਨਾਲ਼ੋਂ ਸਸਤਾ।

ਮੈਨੂੰ ਯਾਦ ਆਉਂਦੈ,
ਜਦੋਂ ਮਜ਼ਦੂਰੀ ਦੱਬਦਾ ਸੀ ਕੋਈ ਦੇਸ਼ ਤੇਰੇ,
ਤੇ ਇਥੇ ਇਕ ਚਿੱਠੀ ਨਾਲ ਈ,
ਅਗਲਾ ਭਾਜੀ ਕਹਿ ਕੇ ਪੈਸੇ ਦਿੰਦਾ।

ਮੈਨੂੰ ਯਾਦ ਆਉਂਦੈ,
ਜਦੋਂ ਟੁੱਟੀਆਂ ਚੱਪਲ਼ਾਂ ਵਿੱਚ,
ਗੂਠੇ ਨਾਲ ਬੱਧਰੀ ਪਾਉਣ ਵਾਲਾ ਮੈਂ,
ਘਰ 'ਚ ਨਾਈਕੀ, ਐਡੀਡਾਸ ਪਾਉਂਨਾਂ।

ਮੈਨੂੰ ਯਾਦ ਆਉਂਦੈ,
ਜਦੋਂ ਸਰਮਾਏਦਾਰ ਪੈਸੇ ਦੇ ਜ਼ੋਰ ਨਾਲ,
ਤੇ ਇੱਥੇ ਸਾਡਾ ਆਮ ਜਿਹਾ ਮਿੱਤਰ,
ਆਪਣਾ ਕੰਮ ਕਾਰ ਸੈੱਟ ਕਰੀ ਫਿਰਦਾ।

ਮੈਨੂੰ ਯਾਦ ਆਉਂਦੈ,
ਜਦੋਂ ਪੰਜਾਬ 'ਚ ਪੰਜਾਬੀ ਭਾਸ਼ਾ ਲੱਭਦੀ ਨਹੀਂ,
ਤੇ ਇਥੇ ਦੁਕਾਨਾਂ, ਸਟ੍ਰੀਟਾਂ, ਏਅਰਪੋਰਟਾਂ,
ਉਪਰ ਗੁਰਮੁਖੀ ਸੋਂਹਦੀ ਹੈ।

ਮੈਨੂੰ ਯਾਦ ਆਉਂਦੈ,
ਜਦੋਂ ਪੱਗਾ ਵਾਲ਼ਿਆ ਨੂੰ ਪਰੇਡਾਂ 'ਚ ਵੜਨ ਨਹੀਂ ਦਿੰਦੇ,
ਤੇ ਇਥੇ ਮਿਲਟਰੀ ਦੇ ਉਚੇ ਰੈਂਕ 'ਤੇ,
ਸਾਬਤ ਸੂਰਤ ਸਰੂਪ ਸਿੱਖ ਤੱਕਦਾਂ।

ਮੈਨੂੰ ਯਾਦ ਆਉਂਦੈ,
ਜਦੋਂ ਇੱਕ ਦਰਖ਼ਤ ਦੇ ਨਾਲ ਦਿੱਲੀ ਹਿੱਲੀ ਸੀ,
ਤੇ ਇਸ ਮੁਲਖ ਦਾ ਪ੍ਰਧਾਨ ਮੰਤਰੀ,
ਪੂਰਵਜਾਂ ਦੇ ਕੀਤੇ ਦੀ ਮਾਫ਼ੀ ਮੰਗਦਾ।

ਯਾਦ ਤਾਂ ਮੈਨੂੰ ਆਪਣਾ ਵਤਨ ਪੰਜਾਬ,
ਬਹੁਤ ਆਉਂਦੈ ਸੋਹਣਿਆ,
ਤੇ ਨਾਲ ਹੀ ਸਮਝ ਆਉਂਦੈ, ਬਾਬੇ ਨਾਨਕ ਦਾ,
ਵਸਦੇ ਰਹੋ, ਉਜੜ ਜਾਉ ਵਾਲਾ ਸਿਧਾਂਤ !!
ਕਮਲ ਸਿੰਘ

Want your business to be the top-listed Finance Company in Maple Ridge?
Click here to claim your Sponsored Listing.

Telephone

Website

Address

Maple Ridge, BC
V2X1Y7

Opening Hours

10am - 6pm