Jazbaat
Follow For More
(ਜਜ਼ਬਾਤ)
REVIEWS 🍿
EDUCATIONAL 📚
NEWS 🗞️
🚨ਫੁਕਰੀ ਫੁਕਰੀ ਚ Himanshu Jangra ਨੇ Pranit More ਦੇ comedy show ਚ ਆਵਦਾ ਹੀ ਨੁਕਸਾਨ ਕਰ ਲਿਆ!
Crowd work ਦੌਰਾਨ ਹੋਈ ਇੱਕ controversial remark ਤੋਂ ਬਾਅਦ ਲੋਕ ਕਈ ਸਵਾਲ ਪੁੱਛ ਰਹੇ ਨੇ.
👉 ਅਸਲ ਵਿੱਚ ਕੀ ਹੋਇਆ?
👉 ਲੋਕ ਇੰਨੇ upset ਕਿਉਂ ਨੇ?
👉 Comedy ਦੀਆਂ boundaries ਕਿੱਥੇ ਹੋਣੀਆਂ ਚਾਹੀਦੀਆਂ ਨੇ?
Punjabi ਵਿੱਚ ਪੂਰੀ ਜਾਣਕਾਰੀ 👇
#ਪੰਜਾਬੀ PunjabiNews PunjabiReels TrendingPunjab
🚨 Cockroach Janta Party ਦਾ ਪਹਿਲਾ ਵਹਿਮ ਕੱਡ ਸ਼ਾਂਤਮਈ ਧਰਨਾ Delhi ਦੇ Jantar Mantar ‘ਚ!
Abhijeet Dipke ਦੀ ਅਗਵਾਈ ਅਤੇ Sonam Wangchuk ਦੀ appearance ਤੋਂ ਬਾਅਦ ਇਹ protest social media ‘ਤੇ trend ਕਰ ਰਿਹਾ ਹੈ 👀
👉 Demands ਕੀ ਨੇ?
👉 Protest ਕਿਉਂ ਹੋਇਆ?
👉 ਕੀ government ਸੁਣੇਗੀ?
Punjabi ਵਿੱਚ ਪੂਰੀ ਜਾਣਕਾਰੀ 👇
IndiaNews PunjabiReels TrendingPunjab
#ਪੰਜਾਬੀ
😔 Mohali ‘ਚ Dimple ਨਾਲ ਜੋ ਹੋਇਆ ਲੋਕ ਉਹਦਾ ਵੀ ਸਵਾਦ ਲੈ ਰਹੇ ਆ !
Dimple ਅਤੇ Harjinder Singh Maan ਨਾਲ ਜੁੜੇ ਇਸ ਮਾਮਲੇ ਨੇ Punjab ਭਰ ਵਿੱਚ ਚਰਚਾ ਛੇੜ ਦਿੱਤੀ ਹੈ।
Punjabi ਵਿੱਚ ਪੂਰੀ ਜਾਣਕਾਰੀ 👇
⸻
#ਪੰਜਾਬੀ PunjabiNews PunjabiReels TrendingPunjab Awareness
🚨 UK ਦੇ Henry Nowak case ਨੂੰ ਲੈ ਕੇ Sikh community ਵਿੱਚ ਚਿੰਤਾ ਵੱਧ ਰਹੀ ਹੈ
Vikrum Digwa ਨਾਲ ਜੁੜੇ ਇਸ ਮਾਮਲੇ ਤੋਂ ਬਾਅਦ ਲੋਕ ਕਈ ਸਵਾਲ ਪੁੱਛ ਰਹੇ ਨੇ।
👉 ਅਸਲ ਵਿੱਚ ਕੀ ਹੋਇਆ?
👉 UK ਵਿੱਚ ਰਹਿ ਰਹੇ Sikhs ਕਿਉਂ ਚਿੰਤਤ ਨੇ?
👉 Current update ਕੀ ਹੈ?
Punjabi ਵਿੱਚ ਪੂਰੀ ਜਾਣਕਾਰੀ 👇
⸻
#ਪੰਜਾਬੀ PunjabiNews PunjabiReels TrendingPunjab
😳 Khan Sir ਦੇ Institute ਤੇ ਗੋ/ਲੀ ਦਾ ਚੱਲਣਾ ਆਪਣੇ ਦੇਸ਼ ਲਈ ਸ਼ਰਮ ਦੀ ਗੱਲ ਆ !
🤦♂️ ਗਰੀਬਾਂ ਲਈ ਪੜ੍ਹਾਈ ਤੇ ਇਲਾਜ਼ ਨੂੰ ਸਸਤਾ ਕਰਨ ਵਾਲਾ ਬੰਦ ਆਪ ਈ Safe ਨੀ?
Who is responsible ?
🚨ਗੋਦੀ ਮੀਡੀਆ ਦੀ ਟੋਪਰ Anjana Om Kashyap ਨੇ Teachers ਨੂੰ 2 ਕੌੜੀ ਦੇ ਦੱਸਿਆ !
Online teachers ਬਾਰੇ ਕੀਤੀ ਗਈ comment ਤੋਂ ਬਾਅਦ
teachers ਅਤੇ students ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ.
Punjabi ਵਿੱਚ ਪੂਰੀ ਜਾਣਕਾਰੀ 👇
#ਪੰਜਾਬੀ PunjabiNews PunjabiReels TrendingPunjab
🚨 Kasaul ਚ ਇਕੱਲਾ ਪੰਜਾਬੀ ਭਾਰੀ ਪੈ ਗਿਆ Himachal ਵਾਲੇ locals ਤੇ !
ਕਸੌਲ ਦੇ Hotel Green Valley ਨੇੜੇ ਹੋਏ ਇਸ ਮਾਮਲੇ ਨੂੰ ਲੈ ਕੇ ਲੋਕ ਕਈ ਸਵਾਲ ਪੁੱਛ ਰਹੇ ਨੇ.
👉 ਅਸਲ ਵਿੱਚ ਕੀ ਹੋਇਆ?
👉 Parking dispute ਕਿਵੇਂ ਵਧਿਆ?
👉 Current updates ਕੀ ਨੇ?
Punjabi ਵਿੱਚ ਪੂਰੀ ਜਾਣਕਾਰੀ 👇
PunjabiReels TrendingPunjab HimachalPradesh
#ਪੰਜਾਬੀ
🚨 1.5 ਸਾਲ ਦੇ ਮਾਸੂਮ Aarav ਦਾ ਕੀ ਕਸੂਰ ਸੀ ?
😔 Firozabad ਦੀ ਇਹ ਘਟਨਾ ਸੁਣ ਕੇ ਲੋਕ ਭਾਵੁਕ ਹੋ ਗਏ
👉 ਅਸਲ ਵਿੱਚ ਕੀ ਹੋਇਆ?
👉 ਲੋਕ ਇੰਨੇ ਦੁਖੀ ਕਿਉਂ ਨੇ?
👉 ਮੌਜੂਦਾ update ਕੀ ਹੈ?
ਇਸ video ਵਿੱਚ Punjabi ਵਿੱਚ ਪੂਰੀ ਜਾਣਕਾਰੀ।
🙏 ਪਰਿਵਾਰ ਲਈ ਅਰਦਾਸ।
#ਪੰਜਾਬੀ PunjabiNews PunjabiReels TrendingPunjab Awareness
🚨Amritsar ਦੇ Ram Bagh ਚੌਕ ਚ ਲੱਗੀ ਅੱਗ ਦਾ ਕਾਰਨ?
Bamboo market ‘ਚ ਲੱਗੀ ਇਸ ਅੱਗ ਨੇ ਇਹ ਦਸਤਾ ਕੇ
ਭਰੇ ਬਜ਼ਾਰ ਚ ਬਾਂਸ ਦੀਆਂ ਦੁਕਾਨਾਂ ਦਾ ਕੋਈ ਕੰਮ ਨੀ !
😔
ਪੰਜਾਬੀਆਂ ਦੇ ਸਵਾਲ 👇
👉 Fire safety ਕਿੱਥੇ ਸੀ ?
👉 Fire Department ਵੱਲੋਂ ਢਿੱਲ ਕਿਓਂ ?
👉 Future ‘ਚ ਇਹ ਕਿਵੇਂ ਰੋਕਿਆ ਜਾ ਸਕਦਾ ?
Punjabi ‘ਚ full breakdown 🔥
PunjabiReels, TrendingPunjab,Amritsar news
#ਪੰਜਾਬੀ
😔 ਕਿ Gopal Sharma ਦੀ ਦਾਦੀ ਹੀ ਬਣੀ ਉਸਦਾ ਕਾਲ ?
Punjabis ਤੇ ਬਾਕੀ Indians ਦੁਨੀਆ ਭਰ ‘ਚ
prayers ਤੇ condolences share ਕਰ ਰਹੇ ਨੇ 🙏
Punjabi ‘ਚ full update 👇
#ਪੰਜਾਬੀ