CheemaSahiba45
ਹਮ ਨਹੀ ਚੰਗੇ ਬੁਰਾ ਨਹੀ ਕੋਇ ❤️🇵🇰🇮🇳🇨🇦Spreading positivity and real talk. Always proud to be Raju’s sister!💞Let’s stand for mental health & end elder abuse.
06/19/2026
ਸਿੱਖਦਾ ਕਿਉਂ ਨਹੀਂ ਗਲਤੀਆਂ ਤੋਂ ਮੈਂ, ਧੋਖਾ ਖਾ ਕੇ ਵੀ ਜੀ ਜੀ ਕਰੀ ਜਾਵਾ,
ਮੇਰੀਆਂ ਜੜ੍ਹਾਂ ਪੁੱਟਣ ਆਪਣੇ ਮੇਰੇ, ਤੇ ਮੈਂ ਰੋਜ਼ ਰੱਬ ਨਾਲ ਲੜੀ ਜਾਵਾ..
06/19/2026
06/19/2026
ਐਸੀ ਕਿਹੜੀ ਦੁਕਾਨ ਆ
ਜਿੱਥੇ ਪਹੁੰਚਣ ਲਈ 10 ਮਿੰਟ ਲੱਗਦੇ ਹਨ ਤੇ ਵਾਪਸ ਆਉਣ ਲਈ 3 ਘੰਟੇ? 🤔
Want your business to be the top-listed Media Company in Victoria?
Click here to claim your Sponsored Listing.
Click here to claim your Sponsored Listing.
Category
Website
Address
Victoria, BC
V0S, V8N-V8Z, V9A-V9E