Jaskaran Singh Riar

Jaskaran Singh Riar

Share

ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਤੇ ਬੁਲਾਰਾ
"ਅਕਾਲੀ ਦਲ ਵਾਰਿਸ ਪੰਜਾਬ ਦੇ"

23/04/2026

ਤਰੀਕ ਨੋਟ ਕਰਲੋ....25 ਅਪ੍ਰੈਲ 2026 ਸਮਾਂ ਸਵੇਰੇ 10 ਵਜੇ✅❤️
ਅੰਨੀ ਬੋਲੀ ਸਰਕਾਰ ਦੇ ਕੰਨ ਅਤੇ ਅੱਖਾਂ ਖੋਲਣ ਵਾਸਤੇ....
ਸ਼ਾਂਤਮਈ ਮੋਟਰਸਾਈਕਲ ਰੋਸ ਮਾਰਚ ਕੀਤਾ ਜਾਵੇਗਾ।
ਹਰ ਉਹ ਸਖਸ਼ ਜੋ ਪੰਜਾਬ ਪ੍ਰਸਤ ਹੈ ਪੰਥ ਪ੍ਰਸਤ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦਾ ਏਸ ਰੋਸ ਮੁਜਾਹਰੇ ਦਾ ਹਿੱਸਾ ਬਣੇ।
ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਅੱਗ ਲੱਗ ਜਾਵੇਗੀ ਜੇ ਭਾਈ ਸਾਹਿਬ ਪੰਜਾਬ ਆਉਣਗੇ,ਪਰ ਪੰਜਾਬੀ ਕੀ ਚਾਹੁੰਦੇ ਹਨ ਏਹ ਦਿਖਾਉਣ ਲਈ ਕਿ ਸਾਡੀਆਂ ਅੱਖਾਂ ਉਡੀਕਦੀਆਂ ਭਾਈ ਸਾਹਿਬ ਨੂੰ ਆਪਾਂ ਸਰਕਾਰ ਅੱਗੇ ਰੋਸ ਜ਼ਾਹਿਰ ਕਰਨਾ ਕਿ ਕਿਉਂ ਨਹੀਂ ਤੁਸੀਂ ਉਨ੍ਹਾਂ ਨੂੰ ਪੰਜਾਬ ਲੈ ਕੇ ਆੳੇੁਂਦੇ।
ਪੰਜਾਬ ਉਡੀਕ ਰਿਹਾ ਹੈ ਸਾਡੇ ਯੋਧਿਆਂ ਨੂੰ।
ਆਓ ਤਕੜੇ ਹੋ ਕੇ ਵੱਡਾ ਇਕੱਠ ਕਰੀਏ।
ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਨੌਜਵਾਨ ਤੱਕ ਗੱਲ੍ਹ ਪਹੁੰਚੇ।

Want your public figure to be the top-listed Public Figure in Ajnala?
Click here to claim your Sponsored Listing.

Category

Website

Address

Ajnala