Harinder Sandhu

Harinder Sandhu

Share

Contact for live
ਵਿਆਹ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਲਈ Contact details - +91 8146800590,+91 9814064590

Harinder Sandhu 29/04/2026

ਪੇਕਿਆਂ ਦਾ ਪਿੰਡ" ਇੱਕ ਬਹੁਤ ਹੀ ਖੂਬਸੂਰਤ ਅਤੇ ਜਜ਼ਬਾਤੀ ਗੀਤ ਹੈ, ਜੋ ਇੱਕ ਧੀ ਦੇ ਆਪਣੇ ਪਿੰਡ ਅਤੇ ਪੇਕਿਆਂ ਪ੍ਰਤੀ ਪਿਆਰ ਨੂੰ ਬਿਆਨ ਕਰਦਾ ਹੈ। ਹਰੀ ਅਮਿਤ ਦੇ ਸੰਗੀਤ ਨੇ ਇਸ ਗੀਤ ਨੂੰ ਰੂਹਾਨੀ ਬਣਾ ਦਿੱਤਾ ਹੈ।ਸਨੀ ਸੈਵਨ ਦੀ ਮਿਕਸਿੰਗ ਮਾਸਟਰਿੰਗ ਵੀ ਸੋਨੇ ਤੇ ਸੁਹਾਗਾ। ਵਿੱਕੀ ਬੌਲੀਵੁੱਡ ਦਾ ਫਿਲਮਾਂਕਣ ਤੇ ਹੈਪੀ ਸਿੰਘ ਦਾ ਕੈਮਰਾ ਸੱਭ ਕਮਾਲ। ਹਰਜੱਸਪ੍ਰੀਤ ਕੌਰ, ਕੁਲਦੀਪ ਨਿਆਮੀ, ਜਸਬੀਰ ਜੱਸੀ, ਮੰਜੂ ਮਹਿਲ,ਅਮਨ ਸੇਖਵਾਂ, ਲਛਮਣ ਭਾਣਾ ਤੇ ਸੁਰਜੀਤ ਗਿੱਲ ਦੀ ਅਦਾਕਾਰੀ ਕਮਾਲ ਦੀ ਆ ।

Harinder Sandhu 2 likes, 1 comment. "Pekian Da Pind (Official Video) | Harinder Sandhu | New Punjabi Song 2026"

Want your public figure to be the top-listed Public Figure in Faridkot Road Area?
Click here to claim your Sponsored Listing.

Category

Telephone

Website

Address

Faridkot Road Area
151203