Public Tv

Public Tv

Share

ਹੱਸਣ ਲਈ ਪੇਜ ਲਾਈਕ ਕਰੋ 🤣🤣

05/10/2025

ਕਰਿਓ ਚੈੱਕ ਜਰਾ

05/10/2025

ਸ਼੍ਰੋਮਣੀ ਅਕਾਲੀ ਦਲ

Photos from Public Tv's post 28/09/2025

ਕੁੜੀ ਨੇ ਲਿਖਿਆ ਖੁਦ ਆ, ਤਰਜ ਆਪ ਬਣਾਈ,, ਗਾਇਆ ਆਪ,, ਪਹਿਰਾਵਾ ਓਹੀ ਚੁਣਿਆ ਜੋ ਆਪ ਦੱਸਦਾ ਕਿਥੋਂ ਉੱਠਣ ਵਾਲਾ ਏ ਆਹ ਤੂਫ਼ਾਨ,,,ਮੈਨੂੰ ਇੱਕ ਗੱਲ ਚੰਗੀ ਲੱਗੀ ਗਾਇਕ ਇੰਡਰਸਿਟੀ ਚੋਂ ਹਰੇਕ ਨੇ ਸਵਾਗਤ ਕੀਤਾ,,, ਓਵੇਂ ਈ ਜਿਵੇਂ ਕਿਸੇ ਰਾਜਕੁਮਾਰੀ ਦਾ ਹੋਣਾ ਚਾਹੀਦਾ,,, ਗੀਤ ਚ ਇੱਕ ਕਮੀ ਲੱਗੀ,,, ਜਲਦੀ ਖ਼ਤਮ ਹੋ ਜਾਂਦਾ ਏ,,, ਹਰ ਵਾਰ ਸੁਣਨ ਤੇ ਆਹੀ ਤਰਾਜ ਆਉਂਦਾ ਮਨ ਚ,, ਗੀਤ ਖ਼ਤਮ ਕਿਓਂ ਹੋਇਆ???ਤੁਸੀਂ ਕੋਮਿੰਟ ਪੜਿਓ,, ਓ ਮੇਰਿਆ ਰੱਬਾ,, ਕਿੰਨਾਂ ਪਿਆਰ ਕਰ ਰਹੇ ਆ ਲੋਕ,,, ਸੋਚੋ ਇਹ ਕੁੜੀ ਕੀ ਮਹਿਸੂਸ ਕਰ ਰਹੀ ਹੋਊ??? ਕੀ ਤਿਆਰੀ ਹੋਊ ਅੱਗੇ??? ਉਡੀਕ ਰਹੂ,,, ਤੇ ਸਪੋਟ ਵੀ,,,,,param new song ਲਿਖ ਕੇ ਸਰਚ ਕਰ ਲਿਓ

Public Tv

28/09/2025

ਬਸ ਕਰ ਬਾਬਾ

23/09/2025

ਹੁਣ ਦੇਖ ਲਾ ਖੁੱਲ ਕੇ

23/09/2025

ਕਿਹਦੇ ਕਿਹਦੇ ਨਾਲ ਪਹਿਲੀ ਵਾਰ ਐਵੇਂ ਹੋਇਆ ਸੀ

23/09/2025

ਜਦੋਂ ਮਸਲਾ ਲੰਗਰ ਦਾ ਹੋਵੇ #

20/09/2025

ਨਿਊ ਪਪੀਤਾ ਸ਼ੇਕ

20/09/2025

ਦੱਸਿਓ ਜਰਾ ਕਿ ਤੁਸੀਂ ਸਹਿਮਤ ਹੋ

20/09/2025

ਲੋਕ ਭਾਵੇਂ ਕਮਲੇ ਹੋ ਕੇ iPhone ਦੇ ਮਗਰ ਪਏ ਹੋਏ ਨੇ ਪਰ ਅਸਲੀ ਕੰਮ ਦਾ ਫੋਨ Google pixel 11 Pro ਆ ਰਿਹਾ ਹੈ ਜੋ ਕਿ ਚੱਲਦੀ ਕਾਲ ਨੂੰ ਉਸੇ ਸਮੇਂ Real time 'ਚ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕਰਨ ਦੀ ਸਮਰੱਥਾ ਰੱਖਦਾ ਹੋਵੇਗਾ। ਭਾਵ ਜੇ ਤੁਸੀਂ ਕਿਸੇ ਚੀਨੀ ਭਾਸ਼ਾ ਦੇ ਬੰਦੇ ਨਾਲ ਗੱਲ ਕਰਨੀ ਹੋਈ ਤਾਂ ਤੁਸੀਂ ਹਿੰਦੀ (ਸ਼ਾਇਦ ਪੰਜਾਬੀ ਵੀ) ਵਿੱਚ ਬੋਲੀ ਜਾਇਓ ਤੇ ਅਗਲਾ ਭਾਵੇਂ ਚੀਨੀ ਬੋਲੀ 'ਚ ਬੋਲੀ ਜਾਵੇ ਪਰ ਗੱਲ ਦੋਵਾਂ ਨੂੰ ਇੱਕ ਦੂਜੇ ਦੀ ਸਮਝ ਆਈ ਜਾਊ। ਇਸ ਨਾਲ ਅੰਤਰਰਾਸ਼ਟਰੀ ਵਪਾਰ ਜਿੱਥੇ ਹੋਰ ਵਧ ਸਕੇਗਾ ਉੱਥੇ ਹੀ ਭਾਸ਼ਾ ਦੇ ਅਣਜਾਣਪੁਣੇ ਕਰਕੇ ਹੋਣ ਵਾਲੀਆਂ ਠੱਗੀਆਂ ਤੋਂ ਵੀ ਨਿਜ਼ਾਤ ਮਿਲੇਗੀ.. Public Tv

18/09/2025

🤣

Want your public figure to be the top-listed Public Figure in Barnala?
Click here to claim your Sponsored Listing.

Category

Website

Address

Punjab Barnala
Barnala
148101