Kahn Talwandi
Artist
02/12/2025
ਸਤਿ ਸ਼੍ਰੀ ਅਕਾਲ ਦੋਸਤੋ
ਅੱਜ ਕੱਲ ਦੇ ਹਲਾਤਾਂ ਦਾ ਸਭ ਨੂੰ ਹੀ ਪਤਾ ਹੈ ਕਿ ਬੇਰੋਜ਼ਗਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਕੁੱਝ ਰਾਖਸ਼ ਵਿਰਤੀ ਦੇ ਬੰਦੇ ਨੌਜਵਾਨ ਲੜਕੀਆਂ ਦਾ ਸ਼ੋਸ਼ਣ ਕਰਨ ਵਿੱਚ ਭੋਰਾ ਵੀ ਸ਼ਰਮ ਨਹੀਂ ਕਰਦੇ ਚਾਹੇ ਉਹਨਾਂ ਆਪਣੇ ਘਰ ਵੀ ਕੁੜੀ ਹੀ ਕਿਉਂ ਨਾ ਹੋਵੇ। ਬਹੁਤ ਜਲਦ ਹੀ ਸਬੂਤਾਂ ਨਾਲ ਮੈਂ ਆਟੋਮੋਬਾਇਲ ਇੰਡਸਟਰੀ ਬਠਿੰਡਾ ਦੇ ਇਹਨਾਂ ਕੁੱਝ ਰਾਖਸ਼ਾਂ ਦੇ ਮੂੰਹਾਂ ਤੋਂ ਪਰਦੇ ਲਾਹਾਂਗਾ ਤੇ ਉਹਨਾਂ ਦੇ ਕਾਲ਼ੇ ਚੇਹਰੇ ਤੁਹਾਡੇ ਮੂਹਰੇ ਰੱਖਾਂਗਾ। ਕੁੱਝ ਤਾਂ ਮਰਨ ਕਿਨਾਰੇ ਨੇ ਬੁੱਢੇ ਹੋ ਕੇ ਸ਼ਰਮ ਨਹੀਂ ਤੇ ਕੱਝ ਸੇਲ ਮੈਨੇਜਰ/ ਜਨਰਲ ਮੈਨੇਜਰ ਤੇ ਇੱਕ ਕੈਸ਼ੀਅਰ ਹੈ(ਪਰ ਆਪਣੇ ਆਪ ਨੂੰ ਅਕਾਊਂਟੈਂਟ ਕਹਾਉਂਦਾ ਹੈ) ਜਿਸਨੇ ਇੱਕ ਵਿਆਹੀ ਹੋਈ ਲੜਕੀ ਨੂੰ ਇਨਾਂ ਤੰਗ ਪਰੇਸ਼ਾਨ ਕੀਤਾ ਕਿ ਉਸ ਵਿਚਾਰੀ ਨੇ ਆਪਣੇ ਪਤੀ ਨੂੰ ਸਭ ਦੱਸਿਆ ਤੇ ਉਹ ਆਪਣਾ ਪਰਿਵਾਰ ਦੇ ਭਲੇ ਲਈ ਸ਼ਹਿਰ ਹੀ ਛੱਡ ਕੇ ਚਲੇ ਗਏ। ਤੇ ਇੱਕ ਲੜਕੀ ਨੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ।
ਇੱਕ ਤਾਂ ਮਾਲਕ ਹੀ ਬੁੱਢੀ ਉਮਰੇ ਇਹ ਕਰਤੂਤਾਂ ਕਰਨੋ ਨੀਂ ਹੱਟਦਾ ਤੇ ਦੂਜੇ ਪਾਸੇ ਉਹਦਾ ਆਪਣਾ ਲੜਕਾ ਵੀ ਹਰੇਕ ਕੰਮ ਕਰਨ ਵਾਲੀ ਔਰਤ/ਲੜਕੀ ਦੇ ਚਰਿੱਤਰ ਦਾ ਚੀਰ ਹਰਨ ਹੀ ਕਰ ਦਿੰਦਾ ਹੈ ਤੇ ਉਹਨੂੰ ਸ਼ਹਿ ਦੇਣ ਵਾਲੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਇੱਕ ਹੀ ਕੰਮ ਹੁੰਦਾ ਹੈ ਤਲਵੇ ਚੱਟਣ ਦਾ। ਸਭ ਦੇ ਸਾਹਮਣੇ ਰੱਖਾਂਗੇ ਇਹਨਾਂ ਮਹਾਨ ਹਸਤੀਆਂ ਦੇ ਨਾਮ।
28/09/2025
https://youtu.be/Lflvo6c4i34?si=bPhV2Mk0hAgqWrsJ
Face To Face (Diss To Prem Dhillon) | Deep Mann | Navvan Sandhu POV | New Punjabi Song 2025 🔥 Presenting Face To Face – a hard-hitting diss track by Deep Mann, from Navvan Sandhu’s POV, targeting Punjab singer Prem Dhillon.With powerful lyrics, agg...
What a Great movie
Click here to claim your Sponsored Listing.