SASNagar Police

SASNagar Police

Share

Officials fb account SAS Nagar Police To report a complaint or any emergency, call 112.

08/07/2026

ਐਸ.ਏ.ਐਸ. ਨਗਰ ਪੁਲਿਸ 24×7 ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ 🚓

ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਐਸ.ਐਸ.ਪੀ ਮੋਹਾਲੀ ਵੱਲੋਂ ਖੁਦ ਨਾਕਿਆਂ ਦਾ ਜਾਇਜ਼ਾ ਲੈ ਕੇ ਪੁਲਿਸ ਟੀਮਾਂ ਨੂੰ ਡਿਊਟੀ ਨਿਭਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।SAS Nagar Police is committed to the safety of people 24×7 🚓

Strong checking of suspicious vehicles is being done by setting up roadblocks across the district. SSP Mohali has personally inspected the roadblocks and given guidelines to the police teams to perform their duties.

08/07/2026

ਐਸ.ਏ.ਐਸ.ਨਗਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਜੁਰਮ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਰਾਤ ਨੂੰ ਚੌਕਸੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
SAS Nagar Police are conducting a regular vigilant night checking to curb crime and maintain law and order in the district.

08/07/2026

ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 48455 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ
Mohali Police has arrested 02 accused and recovered 48455 narcotic pills and capsules from their possession as part of the campaign being conducted against drug smuggling.

08/07/2026

🚨 ਭਗੌੜੇ ਅਪਰਾਧੀਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸ.ਏ.ਐਸ ਨਗਰ ਪੁਲਿਸ (ਪੀ.ਓ ਸਟਾਫ਼) ਵੱਲੋਂ ਇੱਕ ਭਗੌੜੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

🚨 Under the ongoing campaign against Proclaimed Offenders, Nagar Police (PO Staff) arrested an individual who had been declared Proclaimed Offender by the orders of Hon’ble Court

08/07/2026

ਸਾਂਝਾ ਕਰਨ ਤੋਂ ਪਹਿਲਾਂ ਸੋਚੋ।

ਹਰੇਕ ਪ੍ਰਮਾਣਿਤ ਤੱਥ ਗਲਤ ਜਾਣਕਾਰੀ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਭਰੋਸੇਯੋਗ ਸਰੋਤਾਂ 'ਤੇ ਭਰੋਸਾ ਕਰੋ ਅਤੇ ਗੈਰ-ਪ੍ਰਮਾਣਿਤ ਅਫਵਾਹਾਂ ਨੂੰ ਸਾਂਝਾ ਕਰਨ ਤੋਂ ਬਚੋ।

𝐓𝐡𝐢𝐧𝐤 𝐛𝐞𝐟𝐨𝐫𝐞 𝐲𝐨𝐮 𝐬𝐡𝐚𝐫𝐞.

Every verified fact helps curb misinformation. Rely on trusted sources and avoid sharing unverified rumours.

08/07/2026

ਆਓ, ਨਸ਼ਿਆਂ ਵਿਰੁੱਧ ਇਕੱਠੇ ਖੜ੍ਹੀਏ।

ਨਸ਼ਾ ਪਰਿਵਾਰਾਂ ਦੀਆਂ ਖੁਸ਼ੀਆਂ, ਸੁਪਨੇ ਅਤੇ ਭਵਿੱਖ ਤਬਾਹ ਕਰ ਦਿੰਦਾ ਹੈ। ਨਸ਼ਿਆਂ ਨੂੰ ਨਾਂਹ ਕਹੋ ਅਤੇ ਨਸ਼ਾ-ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ।

𝐋𝐞𝐭’𝐬 𝐬𝐭𝐚𝐧𝐝 𝐮𝐧𝐢𝐭𝐞𝐝 𝐚𝐠𝐚𝐢𝐧𝐬𝐭 𝐝𝐫𝐮𝐠𝐬.

Drug addiction shatters the happiness, dreams, and future of the entire family. Say NO to drugs and help build a drug-free Punjab.

08/07/2026

ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ, 6 ਹੈਂਡ ਗ੍ਰਨੇਡ ਅਤੇ 12 ਪਿਸਤੌਲ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ, ਵਿਦੇਸ਼ੀ ਤਸਕਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ, ਜਿਸਨੂੰ ISI ਅਤੇ ਵਿਦੇਸ਼ ਵਿੱਚ ਸਥਿਤ BKI ਸੰਚਾਲਕਾਂ ਦਾ ਸਮਰਥਨ ਪ੍ਰਾਪਤ ਸੀ ਅਤੇ ਉਹਨਾਂ ਨੂੰ ਪੰਜਾਬ ਵਿੱਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇਹ ਖੇਪ ਪ੍ਰਾਪਤ ਹੋਈ ਸੀ।

ਪੁਲਿਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ ਅਤੇ BNS ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਲੇ ਅਤੇ ਪਿਛਲੇ ਸੰਬੰਧਾ ਦਾ ਪਤਾ ਕਰਨ, ਸ਼ਾਮਲ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਸਰਹੱਦ ਪਾਰ ਦਹਿਸ਼ਤਗਰਦ-ਅਪਰਾਧਿਕ ਨੈੱਟਵਰਕਾਂ ਨੂੰ ਖ਼ਤਮ ਕਰਨ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞, #𝐀𝐦𝐫𝐢𝐭𝐬𝐚𝐫 𝐛𝐮𝐬𝐭𝐬 𝐚𝐧 𝐢𝐥𝐥𝐞𝐠𝐚𝐥 𝐚𝐫𝐦𝐬 𝐚𝐧𝐝 𝐞𝐱𝐩𝐥𝐨𝐬𝐢𝐯𝐞𝐬 𝐬𝐦𝐮𝐠𝐠𝐥𝐢𝐧𝐠 𝐦𝐨𝐝𝐮𝐥𝐞, 𝐚𝐫𝐫𝐞𝐬𝐭𝐬 𝐭𝐡𝐫𝐞𝐞 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟎𝟔 𝐡𝐚𝐧𝐝 𝐠𝐫𝐞𝐧𝐚𝐝𝐞𝐬 𝐚𝐧𝐝 𝟏𝟐 𝐩𝐢𝐬𝐭𝐨𝐥𝐬.

Preliminary investigation reveals that the accused were operating on the directions of a foreign based smuggler, backed by ISI and abroad based BKI operatives, and had received the consignment to carry out activities aimed at disturbing public peace in .

FIR has been registered at Police Station State Special Operation Cell, Amritsar, under the Arms Act, Explosive Substances Act and relevant sections of BNS. Further investigation is underway to establish forward and backward linkages, identify all associates involved, and uncover the complete network.

Punjab Police remains steadfast in its commitment to dismantling cross-border terror-criminal networks and ensuring peace and security in the state.

08/07/2026
08/07/2026

ਜਨਤਕ ਸੁਰੱਖਿਆ ਦੇ ਮੱਦੇਨਜ਼ਰ ਅਤੇ ਮਾੜੇ ਅਨਸਰਾਂ ‘ਤੇ ਕਾਰਵਾਈ ਕਰਨ ਲਈ, ਐਸ.ਏ.ਐਸ ਨਗਰ ਪੁਲਿਸ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕਰ ਰਹੀ ਹੈ।

view of the public safety & to crack down on bad elements, SAS Nagar Police is conducting Special Nakabandi through out the district.

Want your organization to be the top-listed Government Service in Mohali?
Click here to claim your Sponsored Listing.

Address

Senior Superintendent Of Police, District Administrative Complex, Sector-76, Sas Nagar, India
Mohali
140307