Saurabh Behal
Contact information, map and directions, contact form, opening hours, services, ratings, photos, videos and announcements from Saurabh Behal, Politician, Pathankot.
27/05/2026
ਅੱਜ ਵਾਰਡ ਨੰਬਰ 36 ਵਿੱਚ ਬਾਬਾ ਪੀਰ ਜੀ ਦੀ ਜਗ੍ਹਾ ‘ਤੇ ਲੰਗਰ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਜੀ ਨੂੰ ਮੁੱਖ ਤੌਰ ‘ਤੇ ਸੱਦਾ ਦਿੱਤਾ ਗਿਆ।
ਇਸ ਮੌਕੇ ਕਮਲ ਤੇਜੀ ਜੀ, ਨਰਿੰਦਰ ਸਿੰਘ ਨਾਨੂ ਜੀ, ਸਰਥਕ ਮਹਾਜਨ ਜੀ, ਪਰਸ਼ੋਤਮ ਜੀ, ਬਿੱਟੂ ਬਾਬਾ ਜੀ ਅਤੇ ਹਜ਼ਰਤ ਬਾਬਾ ਸਾਹ ਮੁਹੰਮਦ ਅਲੀ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
Aam Aadmi Party - PunjabBhagwant MannManish SisodiaArvind KejriwalSherry kalsi
24/05/2026
ਅੱਜ ਵਾਰਡ ਨੰਬਰ 17 ਵਿੱਚ ਆਪਣੀ ਪਾਰਟੀ ਦੀ ਹੋਨਹਾਰ ਲੀਡਰ ਆਸ਼ੀਸ਼ ਮਹਾਜਨ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਤੋਂ ਵੋਟਾਂ ਦੀ ਅਪੀਲ ਕੀਤੀ।
ਇਲਾਕੇ ਦੇ ਲੋਕਾਂ ਵੱਲੋਂ ਮਿਲੇ ਬੇਹੱਦ ਪਿਆਰ ਅਤੇ ਸਮਰਥਨ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਹੁਣ ਇਮਾਨਦਾਰ ਅਤੇ ਵਿਕਾਸ ਵਾਲੀ ਰਾਜਨੀਤੀ ਦੇ ਨਾਲ ਖੜ੍ਹੇ ਹਨ।
ਤੁਹਾਡਾ ਇਹ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।
no 17 Aam Aadmi Party - PunjabBhagwant MannManish SisodiaArvind KejriwalLal Chand Kataruchak
Click here to claim your Sponsored Listing.