Sikh View Point
Contact information, map and directions, contact form, opening hours, services, ratings, photos, videos and announcements from Sikh View Point, Media, Patiala.
24/06/2026
CM ਭਗਵੰਤ ਮਾਨ ਦੀ ਅੱਜ ਦੀ ਲੋਕ ਮਿਲਣੀ ਦਾ ਆਯੋਜਨ ਹੋਇਆ ਹਲਕਾ ਬੁਢਲਾਡਾ ਦੇ ਪਿੰਡ ਧਰਮਪੁਰਾ ਵਿਖੇ!
ਹਮੇਸ਼ਾ ਦੀ ਤਰ੍ਹਾਂ ਇਸ ਲੋਕ ਮਿਲਣੀ ਵਿੱਚ ਵੀ ਪਿੰਡ ਤੇ ਇਲਾਕਾ ਵਾਸੀਆਂ ਦਾ ਠਾਠਾਂ ਮਾਰਦਾ ਇਕੱਠ ਹੋਇਆ | Sikh View Point |
24/06/2026
15 ਅਗਸਤ ਤੋਂ ਹਰ ਸਰਪੰਚ ਨੂੰ 10,000 ਰੁਪਏ ਮਹੀਨਾ ਤਨਖਾਹ ਮਿਲੇਗੀ... ਪੰਚਾਇਤ ਲੋਕਤੰਤਰ ਦੀ ਪਹਿਲੀ ਪੌੜੀ ਹੈ... ਸਰਪੰਚ ਰਾਤ ਦਿਨ ਪਿੰਡ ਦੀ ਸੇਵਾ ਕਰਦੇ ਹਨ... ਉਨ੍ਹਾਂ ਨੂੰ ਇੱਕ ਤਨਖਾਹ ਤਾਂ ਬਣਦੀ ਹੈ... ਹੁਣ ਉਹ ਆਪਣੇ ਪਰਿਵਾਰ ਨਾਲ ਵੀ ਚੰਗੀ ਤਰ੍ਹਾਂ ਰਹਿ ਸਕਣਗੇ | Sikh View Point |
👑
ਤੇਰਾ ਤੇਰਾ ਤੋਲਦੀ ਤੱਕੜੀ, ਪਰ ਅਕਾਲੀ ਦਲ ਦੋ ਤੱਕੜੀਆਂ ਮੇਰਾ ਤੋਲਦੀ” — CM ਮਾਨ
ਅਕਾਲੀ ਦਲ ਨੇ ਧਰਮ ਜੇਬ ‘ਚ ਪਾ ਰੱਖਿਆ?” — CM ਮਾਨ
CM ਮਾਨ ਨੇ ਅਕਾਲੀ ਦਲ ‘ਤੇ ਕੀਤਾ ਤਿੱਖਾ ਹਮਲਾ!
ਚਨਾਰਥਲ ਕਲਾਂ ਦੇ ਲੋਕਾਂ ਨੇ CM ਮਾਨ ‘ਤੇ ਵਰਸਾਇਆ ਪਿਆਰ!
CM Mann ਦਾ ਵੱਡਾ ਵਿਕਾਸੀ ਦਾਅ,ਪਿੰਡਾਂ ਦੀ ਤਸਵੀਰ ਬਦਲਣ ਲਈ 51 ਲੱਖ!
Thapar College ‘ਚ 21 Students ਦੀ ਮੌਤ ਪਿੱਛੇ ਕੀ ਕਾਰਨ?
ਆਖਿਰ ਕਿੱਥੇ ਗਈ ਪੰਜਾਬ ਦੀ Migration?
India ਦੇ ਹਜ਼ਾਰ ਟੁਕੜੇ?” ਭੁੱਚੋ ਦੇ ਬਿਆਨ ‘ਤੇ ਬਵਾਲ!
Click here to claim your Sponsored Listing.
Category
Website
Address
147001