Adrishyam
ਪੈਰਾਨਾੱਰਮਲ, ਸੁਪਰਨੈਚੁਰਲ(ਓਪਰੀਆਂ), ਰੂਹਾਨੀ, ਰਹੱਸਮਈ ਅਤੇ ਅਨੋਖੀਆਂ ਸ਼ੈਆਂ ਦਾ ਖੋਜੀ! Spiritual & Paranormal Hub
Kola Super-deep Borehole: ਧਰਤੀ ਦੇ ਗਰਭ ਚ ਵੱਸਿਆ ਅਸਲੀ ਪਾਤਾਲ ਲੋਕ! Real Hell in Russia?
ਭੂ-ਵਿਗਿਆਨੀਆਂ ਦੁਆਰਾ ਰੂਸ ਦੇ ਸਾਈਬੇਰੀਆ ਵਿਖੇ ਧਰਤੀ ਅੰਦਰ ਮੀਲਾਂ ਡੂੰਘਾ ਬੋਰ ਕੀਤਾ ਗਿਆ। ਜਿਸਨੂੰ ਕਰਦੇ ਵਕਤ ਵਿਗਿਆਨੀਆਂ ਤੇ ਕਾਮਿਆਂ ਨੂੰ ਜੱਗੋਂ ਤੇਰਵੇਂ ਅਨੁਭਵ ਹੋਏ। ਆਖਿਰ ਡ੍ਰਿੱਲ ਬਿੱਟ ਮੂਹਰੇ ਲੱਗੇ ਮਾਈਕ ਨੇ ਅਜਿਹੀਆਂ ਆਵਾਜ਼ਾਂ ਰਿਕਾਰਡ ਕੀਤੀਆਂ ਜਿਨ੍ਹਾਂ ਨੇ ਸਮੁੱਚੇ ਵਿਗਿਆਨਕ ਵਰਗ ਦੇ ਹੋਸ਼ ਉਡਾ ਛੱਡੇ! ਅੰਦਰੋਂ ਆਉਂਦੀਆਂ ਆਵਾਜ਼ਾਂ ਕਿਸੇ ਨਰਕ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ। ਟਾੱਰਚਰ ਕਾਰਨ ਮਨੁੱਖਾਂ ਦੁਆਰਾ ਪਾਇਆ ਜਾ ਰਿਹਾ ਚੀਖ-ਚਿਹਾੜਾ ਅਤੇ ਤੜਫਣ ਦੀਆਂ ਆਵਾਜ਼ਾਂ ਸਦੀਆਂ ਤੋਂ ਮੰਨੇ ਜਾ ਰਹੇ ਨਰਕ ਦੇ ਵਿਚਾਰ ਦੀ ਗਵਾਹੀ ਭਰ ਰਹੀਆਂ ਸਨ। ਇਸਤੋਂ ਬਾਅਦ ਇਸ ਪ੍ਰੋਜੈਕਟ ਨੂੰ ਬਿਨਾਂ ਕਿਸੇ ਸਪਸ਼ਟੀਕਰਨ ਤੋਂ ਤੁਰੰਤ ਬੰਦ ਕਰ ਦਿੱਤਾ ਗਿਆ! ਪਰ ਹੌਲੀ ਹੌਲੀ ਸੱਚ ਬਾਹਰ ਆਉਣ ਲੱਗਾ ਜਦੋਂ ਇਸ ਪ੍ਰੋਜੈਕਟ ਉੱਪਰ ਕੰਮ ਕਰਦੇ ਵਿਗਿਆਨਿਕਾਂ, ਤਕਨੀਸ਼ਨਾਂ ਅਤੇ ਵਰਕਰਾਂ ਨੇ ਲੋਕਾਂ ਅੱਗੇ ਅਸਲੀਅਤ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸੀ ਸਰਕਾਰ ਕੋਲ ਨਰਕ ਅੰਦਰਲੀਆਂ ਆਵਾਜ਼ਾਂ ਦੀ ਸਪੱਸ਼ਟ ਰਿਕਾਰਡਿੰਗ ਅੱਜ ਵੀ ਮੌਜੂਦ ਹੈ। ਉਨ੍ਹਾਂ ਮੁਤਾਬਕ ਉਹਨਾਂ ਨੇ ਰੌਸ਼ਨੀ ਦੀਆਂ ਬਣੀਆਂ ਕੁਝ ਆਕ੍ਰਿਤੀਆਂ ਵੀ ਏਸ ਬੋਰਹੋਲ ਵਿੱਚੋਂ ਬਾਹਰ ਨਿਕਲਦੀਆਂ ਵੇਖੀਆਂ! ਕੋਲਾ ਪ੍ਰਾਇਦੀਪ ਵਿਖੇ ਮੌਜੂਦ ਇਸ ਅਸਲੀ ਨਰਕ ਦੇ ਹੋਰ ਬਹੁਤ ਸਾਰੇ ਰਾਜ਼ ਜਾਨਣ ਲਈ ਇਸ ਦਿਲਚਸਪ ਪੌਡਕਾਸਟ ਨੂੰ ਅੰਤ ਤੱਕ ਵੇਖੋ ਜੀ। ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
YOUR QUERIES:-
Adrishyam
Cola Borehole
Russian Borehole
Hell Bore-Hole
Hell In Russia
Superdeep Hole
Russian Hell Hole
Russian Hell
How Dangerous Has AI Become? Beyond Ur Imagination! ਤੁਹਾਡੀ ਕਲਪਨਾ ਤੋਂ ਵਧੇਰੇ ਖ਼ਤਰਨਾਕ ਹੋ ਚੁੱਕੀ AI !
ਖੁਫ਼ੀਆ ਟਿਕਾਣਿਆਂ, ਕੰਪਿਊਟਰ ਪ੍ਰਯੋਗਸ਼ਾਲਾਵਾਂ ਅਤੇ ਯੂਨੀਵਰਸਿਟੀਆਂ ਅੰਦਰ AI ਉੱਪਰ ਚੱਲਦੇ ਪ੍ਰਯੋਗਾਂ ਨੇ ਬੇਹੱਦ ਘਾਤਕ ਨਤੀਜੇ ਪੈਦਾ ਕੀਤੇ ਬਨ! ਏਆਈ ਮਨੁੱਖੀ ਚੇਤੰਨਤਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਐਸਾ ਉਲਝੀ ਕਿ ਇਹ ਖੁਦਕੁਸ਼ੀ ਯਾਨਿ ਸੈਲਫ ਡੈਮੋਲਿਸ਼ਨ ਤੱਕ ਦੇ ਰਾਹ ਪੈ ਤੁਰੀ! ਕੋਰੀਆ ਦਾ ਰੋਬੋਟ ਅਤੇ ਨਾਸਾ ਦਾ ਡਾਰਟ ਪ੍ਰੋਜੈਕਟ ਇਸਦੀ ਸਭ ਤੋਂ ਵੱਡੀ ਮਿਸਾਲ ਹਨ ਕਿ ਕੁਝ ਹਾਲਾਤਾਂ ਅੰਦਰ ਮਸ਼ੀਨ ਕੋਲ ਵੀ ਕੋਈ ਹੋਰ ਆੱਪਸ਼ਨ ਹੀ ਨਹੀਂ ਬਚਦੀ! ਕੇਵਲ ਇਨਸਾਨ ਹੀ ਜ਼ਿੰਦਗੀ ਦੀਆਂ ਕਠਿਨਾਈਆਂ ਦਾ ਏਨਾ ਦਬਾਅ ਝੱਲਣ ਲਾਇਕ ਬਣਿਆ ਹੋਇਆ ਹੈ॥ ਇਹ ਇੱਕ ਨਵੀਂ ਸਕਾਰਾਤਮਕ ਸੋਚ ਦਾ ਆਗਾਜ਼ ਹੈ ਤੇ ਏ ਆਈ ਦੀਆਂ ਹੱਦਬੰਦੀਆਂ ਨਿਰਧਾਰਿਤ ਕਰਨ ਦਾ ਸਮਾਂ! ਆਓ ਮਿਲਜੁਲ ਕੇ ਇਸ ਪ੍ਰੋਗਰਾਮ ਵਿੱਚ ਵਿਚਾਰ ਕਰੀਏ।
Click here to claim your Sponsored Listing.
Category
Contact the public figure
Telephone
Website
Address
Patiala
147201