Jailla Rathore BJP

Jailla Rathore BJP

Share

BJP Party

Photos from Jailla Rathore BJP's post 30/01/2026

ਜਰਨੈਲ ਸਿੰਘ ਜੀ ਨੂੰ(BJP) ਯੁਵਾ ਮੋਰਚਾ ਜਿਲ੍ਹਾ ਪਟਿਆਲਾ ਦਾ ਪ੍ਰਧਾਨ ਬਣਨ ਤੇ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਉਹਨਾਂ ਦੇ ਕਾਰੋਬਾਰੀ ਪਾਰਟਨਰ ਵੱਲੋਂ ਜਰਨੈਲ ਜੀ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ, ਧੰਨਵਾਦ

Photos from Jailla Rathore BJP's post 26/01/2026

ਅੱਜ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਹੋਰ ਵਾਧਾ ਹੋਇਆ ਹੈ ਸਾਡੇ ਬਹੁਤ ਹੀ ਪਿਆਰੇ ਮਿੱਤਰ ਗੁਰਬਚਨ ਸਿੰਘ ਬੰਟੀ ਪਿੰਡ ਜੋਗੀਪੁਰ ਅਤੇ ਸੁਖਦੇਵ ਸਿੰਘ ਪਿੰਡ ਜੋਗੀਪੁਰ ਅਤੇ ਜੋਗੀਪੁਰ ਦੇ ਮਹਿਰਾ ਪਰਿਵਾਰ ਅਤੇ ਗੋਸਰ ਕਲਾਂ ਦੇ ਪਰਿਵਾਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸਾਡੇ ਭਾਜਪਾ ਦੇ ਜ਼ਿਲ੍ਾ ਪਟਿਆਲਾ ਦੇ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਜੀ ਅਤੇ ਜਰਨੈਲ ਸਿੰਘ (BJYM) ਪ੍ਰਧਾਨ ਭਾਜਪਾ ਯੁਵਾ ਮੋਰਚਾ ਜਿਲ੍ਹਾ ਪਟਿਆਲਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਧੰਨਵਾਦ

Photos from Jailla Rathore BJP's post 26/01/2026

ਭਾਜਪਾ ਪਾਰਟੀ ਵੱਲੋਂ ਚਲਾਈ ਗਈ ਵਨ ਨੇਸ਼ਨ ਵਨ ਇਲੈਕਸ਼ਨ ਮੁਹਿਮ ਵਿੱਚ ਪਟਿਆਲਾ ਦੇ ਲੋਕਾਂ ਨੇ ਵੱਧ ਚੜ ਕੇ ਸਮਰਥਨ ਕੀਤਾ, ਜਰਨੈਲ ਸਿੰਘ BJYM ਪ੍ਰਧਾਨ ਜ਼ਿਲਾਂ ਪਟਿਆਲਾ (ਉ)

19/01/2026
Photos from Jailla Rathore BJP's post 14/01/2026

ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਜਰਨਲ ਸਕੱਤਰ ਸੰਗਠਨ ਸ੍ਰੀ ਨਿਵਾਸਲੁ ਜੀ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਜੀ ਭਾਜਪਾ ਮਾਲਵਾ ਜੋਨ ਦੇ ਇੰਚਾਰਜ ਸ੍ਰੀ ਅਨਿਲ ਸੁਰੀਨ ਜੀ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਜੀ ਨਾਲ ਸਲਾਹ ਮਸ਼ਵਰਾ ਕਰਨ ਅਤੇ ਹਾਈ ਕਮਾਂਡ ਦੀ ਮਨਜ਼ੂਰੀ ਤੋਂ ਬਾਅਦ ਜ਼ਿਲ੍ਹਾ ਭਾਜਪਾ ਪਟਿਆਲਾ ਦਿਹਾਤੀ ਉੱਤਰੀ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਭੰਗੂ ਨੇ ਆਪਣੀ ਜ਼ਿਲਾ ਕਾਰਜਕਾਰਨੀ ਦੀ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਨੂੰ ਜਾਰੀ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਦੀ ਅਗਵਾਈ ਹੇਠ ਸਮੂਹ ਭਾਜਪਾ ਵਰਕਰਾਂ ਨੇ ਮਹਾਰਾਣੀ ਪਰਨੀਤ ਕੌਰ ਜੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦਾ ਧੰਨਵਾਦ ਕੀਤਾ। ਸਰਦਾਰ ਹਰਦੀਪ ਸਿੰਘ ਤੇਜਾ ਮੀਤ ਪ੍ਰਧਾਨ ਸਰਦਾਰ ਹਰਮੀਤ ਸਿੰਘ ਠੁਕਰਾਲ ਮੀਤ ਪ੍ਰਧਾਨ ਸਰਦਾਰ ਰੁਪਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਸ੍ਰੀ ਸ਼ਾਂਤੀ ਸਪਰਾ ਮੀਤ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਸਰਵਾਰਾ ਮੀਤ ਪ੍ਰਧਾਨ ਸਰਦਾਰ ਸਿੰਘ ਅਵਤਾਰ ਸਿੰਘ ਜੰਡ ਮੰਗੋਲੀ ਮੀਤ ਪ੍ਰਧਾਨ, ਸ੍ਰੀ ਰਮੇਸ਼ ਲਾਂਬਾ ਜਨਰਲ ਸੈਕਟਰੀ, ਸ੍ਰੀ ਪ੍ਰਦੀਪ ਨੰਦਾ ਜਨਰਲ ਸੈਕਟਰੀ, ਸ੍ਰੀ ਗੌਰਵ ਗੌਤਮ ਜਨਰਲ ਸੈਕਟਰੀ, ਸ੍ਰੀਮਤੀ ਸੰਤੋਸ਼ ਸੈਕਟਰੀ, ਸ੍ਰੀ ਸੰਦੀਪ ਕੁਮਾਰ ਸ਼ਰਮਾ ਰੋਹੜ ਸੈਕਟਰੀ ,ਸਰਬਜੀਤ ਕੌਰ ਕਿਸ਼ਨਪੁਰ ਸੈਕਟਰੀ ਸ੍ਰੀ ਸੋਹਨ ਲਾਲ ਸੈਕਟਰੀ ਸ਼ੇਖਰ ਚੌਧਰੀ ਸੈਕਟਰੀ ਜਸਵੀਰ ਸਿੰਘ ਸੈਕਟਰੀ ਸ੍ਰੀ ਧਰਮਪਾਲ ਜੀ ਸੈਕਟਰੀ ਸਰਦਾਰ ਵਰਿੰਦਰ ਸਿੰਘ ਦਫਤਰ ਸਕੱਤਰ ,ਸਰਦਾਰ ਜਰਨੈਲ ਸਿੰਘ ਸ਼ੇਖਪੁਰਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਭਾਰਤੀਯ ਜਨਤਾ ਪਾਰਟੀ ਪਟਿਆਲਾ ਦਿਹਾਤੀ ਉੱਤਰੀ, ਸਰਦਾਰ ਤੇਜਿੰਦਰ ਸਿੰਘ ਰਾਏ ਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਉੱਤਰੀ, ਐਡਵੋਕੇਟ ਇਕਬਾਲ ਸਿੰਘ ਕੰਬੋਜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ੳ ਬੀ ਸੀ ਮੋਰਚਾ ਜ਼ਿਲ੍ਹਾ ਪਟਿਆਲਾ ਦਿਹਾਤੀ ਉੱਤਰੀ ,ਸ੍ਰੀਮਤੀ ਗਗਨ ਸ਼ੇਰਗਿੱਲ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਪਟਿਆਲਾ ਦਿਹਾਤੀ ਉੱਤਰੀ ਅਤੇ ਸ਼੍ਰੀ ਵਿਸ਼ੂ ਸ਼ਰਮਾ ਜ਼ਿਲ੍ਹਾ ਕਨਵੀਨਰ ਆਈ ਟੀ ਬਣਾਇਆ ਗਿਆ
ਇਸ ਦੇ ਨਾਲ ਹੀ 29 ਮੈਂਬਰੀ ਕਾਰਜਕਾਰਨੀ ‘ਚ ਸਰਦਾਰ ਬਿਕਰਮਜੀਤ ਸਿੰਘ ਚਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸ੍ਰੀ ਜਸਵਿੰਦਰ ਕੁਮਾਰ ਸਰਕਲ ਪ੍ਰਧਾਨ ਅਮਨ ਸ਼ਰਮਾ ਬਲਕਾਰ ਬਰਕਤ ਪਰ ਕੇਰ ਸਿੰਘ ਸਰਦਾਰ ਭਰਪੂਰ ਸਿੰਘ ਸਾਬਕਾ ਚੇਅਰਮੈਨ ਸਾਹਿਲ ਸੂਦ ਘਨੌਰ ਪ੍ਰਤੀਤ ਕਥੂਰੀ ਆ ਸੋਸ਼ਲ ਮੀਡੀਆ ਇੰਚਾਰਜ ਅਭਿਸ਼ੇਕ ਅਮਨ ਤਲਵਿੰਦਰ ਧਰਵਿੰਦਰ ਬੁੱਧਮੌਰ ਲਵਪ੍ਰੀਤ ਜੱਗੀ ਡਾਕਟਰ ਹਰਪ੍ਰੀਤ ਹੁੰਦਲ ਸਰਜੀਤ ਸਿੰਘ ਸੈਰੀ ਤੇ ਸ੍ਰੀਮਤੀ ਬ੍ਰੇਜ ਸੂਦ ਹਾਜ਼ਰ ਹੋਏ

14/01/2026
Want your organization to be the top-listed Government Service in Patiala?
Click here to claim your Sponsored Listing.

Website

Address

Hotel RR. HR Complex Rajpura Road
Patiala
147002