Helping Hands Ropar

Helping Hands Ropar

Share

Club for social services

15/03/2021

Team-

14/03/2021

Hands Ropar

Photos from Helping Hands Ropar's post 14/03/2021

ਹੈਲਪਿੰਗ ਹੈਂਡਸ ਰੋਪੜ ਦੇ ਵਲੰਟੀਅਰਜ਼ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਧਾਲੀਵਾਲ ਦੀ ਅਗੁਆਈ ਵਿਚ ਅੱਜ ਰੈਲੋ ਰੋਡ ਤੇ ਭੰਗ ਬੂਟੀ ਉੱਤੇ ਦਵਾਈ ਦਾ ਸਪਰੇਅ ਕੀਤਾ ਗਿਆ। ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਭੰਗ ਬੂਟੀ ਸੜਕਾਂ ਤੇ ਪੈਦਲ ਸੈਰ ਕਰਨ ਵਾਲਿਆਂ ਵਾਸਤੇ ਗਰਮੀਆਂ ਵਿੱਚ ਬੜੀ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ ਇਸ ਕਰਕੇ ਵਲੰਟੀਅਰਜ਼ ਵਲੋਂ ਇਸ ਕੰਮ ਨੂੰ ਕਰਨ ਦੀ ਪਹਿਲ ਕੀਤੀ ਗਈ। ਜਿਸ ਵਿੱਚ ਉਪ ਪ੍ਰਧਾਨ ਰੋਮਨ, ਚੇਅਰਮੈਨ ਸ਼ਿਆਮ ਪੁਰੀ, ਦਿਨੇਸ਼ ਵਰਮਾ,ਰਾਕੇਸ਼ ਭਾਟੀਆ, ਮਨੋਜ, ਸੰਦੀਪ ਜੋਸ਼ੀ, ਮਨਮੋਹਨ ਸਿੰਘ, ਅਸ਼ਵਨੀ ਸ਼ਰਮਾ,ਦੀਪਕ ਕੁਮਾਰ, ਭਰਤ ਕੌਸ਼ਲ, ਮਨੀਸ਼, ਅਨੁਰੂਪ ਸੋਹਲ, ਜਗਜੀਤ ਸਿੰਘ , ਜਸਕਰਨ, ਅਭਿਸ਼ੇਕ, ਯਸ਼ਗਿਰੀ, ਦਵਿੰਦਰ ਸਿੰਘ, ਰਾਹੁਲ ਸ਼ਰਮਾ, ਨੋਨੀ ਆਦਿ ਮੌਜੂਦ ਸਨ।

Want your organization to be the top-listed Government Service in Rupnagar?
Click here to claim your Sponsored Listing.

Telephone

Website

Address

Rupnagar