Fan deep sithu de
Contact information, map and directions, contact form, opening hours, services, ratings, photos, videos and announcements from Fan deep sithu de, Comedian, samrala, Samrala.
10/05/2026
'ਜਪੁਜੀ ਸਾਹਿਬ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ ?
Comment Box 'ਚ ਦਿਓ ਉੱਤਰ
25/04/2026
ਵਾਹਿਗੁਰੂ ਜੀ
25/04/2026
ਪਹਿਲੀ ਨਜ਼ਰ ਵਿੱਚ ਇਹ ਚਿਹਰਾ ਤੁਹਾਨੂੰ Babbu Maan ਵਰਗਾ ਲੱਗ ਸਕਦਾ ਹੈ, ਪਰ ਅਸਲ ਵਿੱਚ ਇਹ Jaggi Johal ਦੀ ਤਸਵੀਰ ਹੈ। ਇਕ ਉਹ ਨੌਜਵਾਨ ਜੋ ਵਿਦੇਸ਼ ਤੋਂ ਆਪਣੇ ਵਿਆਹ ਲਈ ਪੰਜਾਬ ਵਾਪਸ ਆਇਆ ਸੀ, ਪਰ ਕਿਸਮਤ ਨੇ ਕੁਝ ਹੋਰ ਹੀ ਲਿਖਿਆ ਹੋਇਆ ਸੀ। ਵਿਆਹ ਦੇ ਸਿਰਫ 15 ਦਿਨ ਬਾਅਦ ਉਸਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਤੱਕ ਉਹ ਜੇਲ੍ਹ ਦੀਆਂ ਕੰਧਾਂ ਵਿਚ ਕੈਦ ਹੈ। ਅੱਠ ਸਾਲ ਲੰਬਾ ਸਮਾਂ ਹੁੰਦਾ ਹੈ, ਜਦੋਂ ਬੰਦਾ ਆਪਣੇ ਪਰਿਵਾਰ ਤੋਂ ਦੂਰ, ਬਿਨਾਂ ਸਾਬਤ ਦੋਸ਼ ਦੇ ਜਿੰਦਗੀ ਕੱਟ ਰਿਹਾ ਹੋਵੇ। ਇਹ ਕਹਾਣੀ ਸਿਰਫ ਇੱਕ ਬੰਦੇ ਦੀ ਨਹੀਂ, ਸਵਾਲ ਪੂਰੇ ਸਿਸਟਮ ਉੱਤੇ ਖੜ੍ਹਾ ਕਰਦੀ ਹੈ ਕਿ ਇਨਸਾਫ ਕਦੋਂ ਤੇ ਕਿਵੇਂ ਮਿਲੇਗਾ।
Click here to claim your Sponsored Listing.
Category
Website
Address
Samrala