UCBD Updates

UCBD Updates

Share

This constituent college of Punjabi University Patiala is located at Sangrur-Ludhiana Road with distance of merely 2.5 km from DHURI city.

18/02/2021

ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਦੇ 'ਪੰਜਾਬੀ ਵਿਭਾਗ 'ਅਤੇ 'ਸਾਹਿਤ ਸਭਾ' ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇਕ ਸਾਹਿਤਿਕ/ਕਲਾਤਮਿਕ ਸਿਰਜਣਾਤਮਿਕ ਮੁਕਾਬਲਾ ਮਿਤੀ 19-02-2021 ਨੂੰ ਸਵੇਰ 10:00 ਵਜੇ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿਚ ਲੇਖ ਰਚਨਾ, ਕਵਿਤਾ ਲੇਖਣ, ਕਹਾਣੀ ਰਚਨਾ ਅਤੇ ਪੇਟਿੰਗ ਮੁਕਾਬਲੇ ਹੋਣਗੇ|

Photos from UCBD Updates's post 26/01/2021

ਯੂਨੀਵਰਸਟੀ ਕਾਲਜ ਬੇਨੜਾ ਧੂਰੀ ਵਿਖੇ ਮਨਾਏ ਗਏ ਗਣਤੰਤਰ ਦਿਵਸ ਸਮਾਗਮ ਦੌਰਾਨ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਜ ਨੇ ਮਾਰਚ ਪਾਸਟ ਕੀਤਾ। ਮੁੱਖ ਮਹਿਮਾਨ ਐੱਸ.ਡੀ.ਐੱਮ. ਸਾਹਿਬ ਧੂਰੀ ਵੱਲੋਂ ਵਲੰਟੀਅਰਜ ਨੂੰ ਸਨਮਾਨਿਤ ਵੀ ਕੀਤਾ ਗਿਆ।

Telephone

Website