Punjabi HelpLine WA

Punjabi HelpLine WA

Share

Contact information, map and directions, contact form, opening hours, services, ratings, photos, videos and announcements from Punjabi HelpLine WA, Community Service, Perth.

17/06/2025

Are you (or someone you know) arriving in Perth soon to study?

We'll meet you when you arrive at Perth International Airport, and give you a FREE Welcome Pack, including 45GB of mobile data with Optus!

Our Welcome Desk will be running from Monday 30th June to Sunday 17th August. If you are arriving outside of those dates, you can register to pick up your welcome pack from our International Student Hub.

Click the link to register: https://bit.ly/43XNzuu

08/11/2023

Victims of crime can access a range of free support services to help navigate the difficult time after an incident.

Support includes confidential counselling and guidance either in person, on the phone or online.

For more information, visit https://www.police.wa.gov.au/Crime/Victims-of-crime/Help-for-victims-of-crime

23/10/2023

Happy Dussehra everyone
ਰਾਵਣ ਚਾਰ ਵੇਦਾਂ ਦਾ ਗਿਆਨੀ ਸੀ। ਲਕਸ਼ਮਣ ਰਾਵਣ ਦੀ ਮੌਤ ਦੇ ਸਮੇਂ ਰਾਵਣ ਤੋਂ ਗਿਆਨ ਲੈਣ ਲਈ ਉਨ੍ਹਾਂ ਦੇ ਪੈਰਾਂ ਵੱਲ ਬੈਠੇ ਸਨ। ਸਦੀਆਂ ਤੋਂ ਰਾਵਣ ਦੇ ਪੁਤਲੇ ਫੂਕ ਰਹੇ ਹਾਂ ਕਿ ਨੇਕੀ ਹੱਥੋਂ ਬਦੀ ਹਾਰ ਗਈ ਪਰ ਕੀ ਸੱਚਮੁੱਚ ਨੇਕੀ ਹੱਥੋਂ ਬਦੀ ਹਾਰ ਰਹੀ ਹੈ? ਕੀ ਸਾਡੇ ਵਿੱਚ ਸੱਚ ਬੋਲਣ ਦੀ ਹਿੰਮਤ ਤੇ ਫ਼ਰਜ਼ਾਂ 'ਤੇ ਖਰੇ ਉਤਰਨ ਦਾ ਜਜ਼ਬਾ ਹੈ।

ਹੌਸਲਾ ਕਰ ਕੇ ਆਪਣੇ ਅੰਦਰ ਝਾਤੀ ਮਾਰੋ ਤਾਂ ਪਤਾ ਲੱਗੇਗਾ ਕਿ ਅਸੀਂ ਬਾਹਰ ਰਾਵਣ ਸਾੜਦੇ ਹਾਂ ਪਰ ਉਸ ਨੂੰ ਆਪਣੇ ਅੰਦਰ ਤੇ ਆਲੇ ਦੁਆਲੇ ਪਾਲਦੇ ਹਾਂ। ਆਪਣੇ ਆਲੇ-ਦੁਆਲੇ ਹੀ ਨਜ਼ਰ ਮਾਰ ਲਓ, ਕਦਮ-ਕਦਮ 'ਤੇ ਰਾਵਣ ਮਿਲ ਜਾਣਗੇ। ਦੁਸਹਿਰੇ ਤੋਂ ਪਹਿਲਾਂ ਕੰਜਕ ਪੂਜਾ ਕੀਤੀ ਜਾਂਦੀ ਹੈ ਪਰ ਅੱਜ ਵੀ ਅਣਗਿਣਤ ਲੜਕੀਆਂ ਨਾਲ ਜਬਰ-ਜਨਾਹ ਹੋ ਰਹੇ ਹਨ। ਧੀਆਂ ਨੂੰ ਕੁੱਖਾਂ ਵਿਚ ਮਾਰਿਆ ਜਾ ਰਿਹਾ ਤੇ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਸਭ ਤੋਂ ਪਹਿਲਾਂ ਸਾਨੂੰ ਆਪਣਾ ਅੰਦਰ ਸਾਫ਼ ਕਰਨਾ ਪਵੇਗਾ ਤੇ ਚੰਗੇ ਸੰਸਕਾਰਾਂ ਅਤੇ ਇੱਛਾ ਸ਼ਕਤੀ ਨਾਲ ਗ਼ਲਤ ਕੰਮਾਂ ਤੋਂ ਦੂਰ ਤੇ ਆਪਣੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਵਾਰਥ, ਈਰਖਾ ਤੇ ਬੇਇਨਸਾਫ਼ੀ ਨੂੰ ਆਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ।

ਤਿਉਹਾਰ ਖ਼ੁਸ਼ੀਆਂ ਲਿਆਉਂਦੇ ਹਨ। ਤਿਉਹਾਰਾਂ ਨੂੰ ਅਸਲ ਅਰਥਾਂ ਵਿਚ ਮਨਾਈਏ। ਇਕ ਅਜਿਹਾ ਸਮਾਜ ਬਣਾਈਏ ਜਿੱਥੇ ਕਿਸੇ ਲਈ ਵੀ ਵੈਰ-ਵਿਰੋਧ ਨਾ ਹੋਵੇ, ਕੋਈ ਬੇਈਮਾਨੀ, ਲਾਲਚ ਦੀ ਥਾਂ ਨਾ ਹੋਵੇ।
ਆਓ! ਅੱਜ ਅਸੀਂ ਰਾਵਣ ਦੇ ਪੁਤਲਿਆਂ ਦੇ ਨਾਲ ਹੀ ਆਪਣੇ ਅੰਦਰ ਦੀਆਂ ਸਭ ਬੁਰਾਈਆਂ ਨੂੰ ਵੀ ਸਾੜੀਏ।

Want your organization to be the top-listed Non Profit Organization in Perth?
Click here to claim your Sponsored Listing.

Address


Perth, WA