Pro-People Arts Project Media Group
Pro-People Arts Project Media Group (PPAPMG) presents SAROKARAN DI AWAZ Newspaper. CLICK On www.ppapmg.com for an online version. Worldwide and leading pro
04/30/2026
Pro-People Arts Project Media Group (PPAPMG) presents
CLICK On
SAROKARAN DI AWAZ- MAY, 2026
for an online version and click the link below for Newspaper of MAY,2026. Worldwide and leading prominent newspaper SAROKARAN DI AWAZ printouts are delivered in GTA, Winnipeg, Surrey [British Columbia], Calgary, and Edmonton.
Please Post Widely ਲੋਕ ਪੱਖੀ ਆਰਟ ਪੋ੍ਜੈਕਟਮੀਡੀਆ ਪੇਸ਼ ਕਰਦਾ ਹੈ, ਸਰੋਕਾਰਾਂ ਦੀ ਆਵਾਜ਼ ,www.ppapmg.com, ਜਿਹੜਾ ਕਿ ਆਰਥਿਕ,ਸਮਾਜਿਕ,ਰਾਜਨੀਤਕ ਅਤੇ ਸਭਿਆਚਾਰਕ ਜਾਗਰਤੀ ਨਾਲ ਭਰਪੂਰ ਅਤੇ ਅਗਾਂਹ-ਵਧੂ ਵਿਚਾਰਧਾਰਾ ਨਾਲ ਲੈਸ ਹੈ॥ ਆਪਣੀ ਸਮਰੱਥਾ ਅਨੁਸਾਰ ਇਸ ਜਾਗਰਤੀ ਅਤੇ ਵਿਚਾਰਧਾਰਾਨੂੰ ਆਪਣੇ ਦਾਇਰੇ ਵਿਚ ਸ਼ਾਝਾ ਕਰਨ ਦੀ ਖ਼ੇਚਲ ਕਰਨੀ
03/03/2026
Pro-People Arts Project Media Group (PPAPMG) presents SAROKARAN DI AWAZ ON MAR, 2026, CLICK On www.ppapmg.com for an online version and click the link below for Newspaper of MAR,2026. Worldwide and leading prominent newspaper SAROKARAN DI AWAZ printouts are delivered in GTA, Winnipeg, Surrey [British Columbia], Calgary, and Edmonton.
SAROKARAN-DI-AWAZ-ਸਰੋਕਾਰਾਂ-ਦੀ-ਅਵਾਜ਼-MAR-2026
Please Post Widely ਲੋਕ ਪੱਖੀ ਆਰਟ ਪੋ੍ਜੈਕਟਮੀਡੀਆ ਪੇਸ਼ ਕਰਦਾ ਹੈ, ਸਰੋਕਾਰਾਂ ਦੀ ਆਵਾਜ਼ ,www.ppapmg.com, ਜਿਹੜਾ ਕਿ ਆਰਥਿਕ,ਸਮਾਜਿਕ,ਰਾਜਨੀਤਕ ਅਤੇ ਸਭਿਆਚਾਰਕ ਜਾਗਰਤੀ ਨਾਲ ਭਰਪੂਰ ਅਤੇ ਅਗਾਂਹ-ਵਧੂ ਵਿਚਾਰਧਾਰਾ ਨਾਲ ਲੈਸ ਹੈ॥ ਆਪਣੀ ਸਮਰੱਥਾ ਅਨੁਸਾਰ ਇਸ ਜਾਗਰਤੀ ਅਤੇ ਵਿਚਾਰਧਾਰਾਨੂੰ ਆਪਣੇ ਦਾਇਰੇ ਵਿਚ ਸ਼ਾਝਾ ਕਰਨ ਦੀ ਖ਼ੇਚਲ ਕਰਨੀ
09/26/2025
ਸਿੱਧਵਾਂ ਬੇਟ: ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਲਏ ਕਰਜ਼ ਅਤੇ ਮਾਈਨਿੰਗ, ਐਕਸਾਈਜ਼, ਜੀਐੱਸਟੀ ਅਤੇ ਹੋਰ ਪੰਜਾਬ ਦੇ ਲੋਕਾਂ ਤੋਂ ਵਸੂਲੇ ਟੈਕਸਾਂ ਦੇ ਬਾਵਜੂਦ ਪੰਜਾਬ ਕੈਬਨਿਟ ਦੀਆਂ ਮੀਟਿੰਗਾਂ ਵਿੱਚ ਸਰਕਾਰੀ ਜ਼ਮੀਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਜਿਨਾਂ ਨੂੰ ਵੇਚਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾਂ ਨੇ ਕਿਹਾ ਕਿ ਬਹੁਤ ਸਾਰੀਆਂ ਕੀਮਤੀ ਸਰਕਾਰੀ ਜਾਇਦਾਦਾਂ ਵੇਚਣ ’ਤੇ ਸਹਿਮਤੀ ਵੀ ਬਣ ਗਈ ਹੈ, ਜਿਸ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਸਰਕਾਰ ਦੀ ਵਿੱਤੀ ਹਾਲਤ ਕੱਖੋਂ ਹੌਲੀ ਹੋ ਚੁੱਕੀ ਹੈ। ਸਰਕਾਰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਝੂਠੇ ਦਮਗਜੇ ਮਾਰ ਰਹੀ ਹੈ, ਜਿਹੜੀ ਸਰਕਾਰ ਐੱਨਆਰਆਈਆਂ ਤੋਂ ਦਾਨ ਮੰਗ ਰਹੀ ਹੈ ਅਤੇ ਆਪਣੇ ਐੱਮਐੱਲਏ, ਐੱਮਪੀ ਨੂੰ ਵੱਧ ਤੋਂ ਵੱਧ ਕਰੋੜਾਂ ’ਚ ਦਾਨ ਇਕੱਠਾ ਕਰਨ ਨੂੰ ਕਹਿ ਰਹੀ ਹੈ ਅਤੇ ਪੰਚਾਇਤਾਂ ਦੀਆਂ ਆਮਦਨਾ ਵਿੱਚੋਂ 5% ਮੰਗ ਰਹੀ ਹੈ, ਉਹ ਸਰਕਾਰ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ 20 ਹਜਰ ਰੁਪਏ ਪ੍ਰਤੀ ਏਕੜ ਤੇ ਨੁਕਸਾਨੇ ਪਸ਼ੂਆਂ ਵਾਸਤੇ 37 ਹਜਾਰ ਪ੍ਰਤੀ ਪਸ਼ੂ ਤੇ ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ, ਸੜਕਾਂ, ਸਰਕਾਰੀ ਸਕੂਲਾਂ, ਸਰਕਾਰੀ ਇਮਾਰਤਾਂ ਦੀ ਉਸਾਰੀ ਵਿੱਚ ਕਿਵੇਂ ਅਜਿਹੇ ਹਾਲਾਤਾਂ ਵਿੱਚ ਮਦਦ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੇਹਿਸਾਬ ਬੇਲੋੜੇ ਖਰਚਿਆਂ ਕਾਰਨ ਇਹ ਹਾਲਤ ਬਣੀ ਹੈ ਉਹਨਾਂ ਕਿਹਾ ਸਰਕਾਰ ਤੋਂ ਹੜ੍ਹ ਪੀੜਿਤ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦੀ ਕੋਈ ਉਮੀਦ ਨਹੀਂ ਅਤੇ ਪੰਜਾਬ ਦੇ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਉਸਾਰੂ ਕਦਮ ਨਾ ਚੁੱਕੇ ਪੰਜਾਬ ਵਾਸੀਆਂ ਦਾ ਭਵਿੱਖ ਤਬਾਹ ਹੋ ਜਾਵੇਗਾ।
ਕੈਬਨਿਟ ਮੀਟਿੰਗਾਂ ਸਰਕਾਰੀ ਜਾਇਦਾਦਾਂ ਲੱਭ ਕੇ ਵੇਚਣ ਤੱਕ ਸੀਮਤ, ਸਰਕਾਰ ਦੀ ਵਿੱਤੀ ਹਾਲਤ ਕੱਖੋਂ ਹੌਲੀ ਸਿੱਧਵਾਂ ਬੇਟ: ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਲਏ ਕਰਜ਼ ਅਤੇ ਮਾਈਨਿੰਗ, ਐਕਸਾਈਜ਼, ਜੀਐੱਸ...
Click here to claim your Sponsored Listing.
Category
Website
Address
Brampton
Brampton, ON