Punjab.Photo

Punjab.Photo

Share

Contact information, map and directions, contact form, opening hours, services, ratings, photos, videos and announcements from Punjab.Photo, Photographer, Calgary, AB.

Photos from Punjab.Photo's post 03/19/2023

ਸਾਨੂੰ ਵੀ ਰੋਸ਼ਨ ਕਰਦੇ ਪਰੀਆ ਦੀਏ ਜਾਈਏ ਨੀ

🇨🇦 -nature💚

Photos from Punjab.Photo's post 03/11/2023

ਕੀ ਜਾਗਣ
ਕੀ ਨਿਦ੍ਰਾ
ਕੀ ਜਮਣ
ਕੀ ਮਰਨਾ
ਕੀ ਡੱਬਣ
ਕੀ ਤਰਨਾ
ਤੂ ਅਦ੍ਰਿਸ਼
ਤੂ ਪਰਤਖ
ਤੂ ਆਨੰਦ
ਆਨੰਦ
ਆਨੰਦ
ਤੂ ਆਨੰਦ…


🇨🇦 -nature💚

Photos from Punjab.Photo's post 03/04/2023

ਮੈਂ ਤੇਰੀਆਂ ਉਦਾਸ ਮੁਰਝਾਈਆਂ ਅੱਖਾਂ ਵਿੱਚ..
ਰੀਝਾਂ ਦੇ ਛਿੱਟੇ ਮਾਰ ਕੇ.. ਯਕੀਨ ਦਾ ਸੁਰਮਾ ਪਾ ਦੇਣਾ ਹੈ.. !!

🇨🇦 -nature💚

03/01/2023

ਬਾਬੁਲ ਦੀ ਪੱਗ ਦਾ ਟੋਟਾ ਨੀਂ,
ਮੂੰਹ ਕਦੇ ਕਰੀਂ ਨਾ ਮੋਟਾ ਨੀਂ,
ਤੂੰ ਕਲੀ ਨਹੀਂ, ਤੂੰ ਜੋਟਾ ਨੀਂ,
ਤੂੰ ਦੋ ਕੁੱਲਾਂ ਦੀ ਸ਼ਾਨ ਕੁੜੇ,
ਪਿੱਪਲੀ ਦਾ ਰੁੱਖ ਲਈਂ ਮਾਣ ਕੁੜੇ॥

🇨🇦 -nature💚

02/28/2023

ਜਿਨਾਂ ਦੇ ਸਿਰ ਤੇ ਛੱਤ ਨੀਂ, ਨਾ ਪੈਰਾਂ ਵਿੱਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ
ਉਹ ਭੁੱਖਾ ਤੇ ਤੇਹਾਂ 'ਚ ਪਲ਼ਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣਾ...

Want your business to be the top-listed Photography Service in Calgary?
Click here to claim your Sponsored Listing.

Category

Website

Address


Calgary, AB