Azad Patrika

Azad Patrika

Partager

ਅਜਾਦ ਪਤ੍ਰਿਕਾ ਪੇਜ ਨੂੰ ਵਧ ਤੋਂ ਵਧ ਲਾੲੀਕ ਕਰੋ ਜੀ ਸੁਖਵੀਰ ਸਿੰਘ ਕੰਗ

Photos from Azad Patrika's post 09/01/2026

ਅੱਜ ਦਾ ਦਿਨ ਬਹੁਤ ਵਧੀਆ ਰਿਹਾ ਮੇਰੇ ਬਹੁਤ ਹੀ ਅਜੀਜ ਸਤਿਕਾਰਯੋਗ ਬਾਬਾ ਸਰਦੂਲ ਸਿੰਘ ਜੀ ਫਰਾਂਸ ਅਤੇ ਮੇਰਾ ਦੋਸਤ ਰਾਜਬੀਰ ਸਿੰਘ ਤੁੰਗ ਫਰਾਂਸ ਤੋਂ ਵਿਸ਼ੇਸ਼ ਤੌਰ ਤੇ ਪੈਰਿਸ ਮੈਡੀਕੋਜ ਭੁਲੱਥ ਅਤੇ ਦਾਸ ਦੇ ਗ੍ਰਹਿ ਵਿਖੇ ਆਏ
ਪਿਛਲੀਆਂ ਯਾਦਾਂ ਤਾਜਾ ਕੀਤੀਆਂ ਅਤੇ ਜਾਦਗਾਰੀ ਤਸਵੀਰ ਖਿਚਵਾਈ
ਅਸੀਂ ਫਰਾਂਸ ਵਿਚ ਬੜਾ ਲੰਮਾਂ ਇਕੱਠੇ ਰਹੇ

09/01/2026

ਪੈਰਿਸ ਫਰਾਂਸ ਤੋਂ ਮੇਰਾ ਦੋਸਤ ਰਾਜਬੀਰ ਸਿੰਘ ਤੁੰਗ ਵਿਸ਼ੇਸ਼ ਤੌਰ ਤੇ ਮੇਰੇ ਕੋਲ ਪੈਰਿਸ ਮੈਡੀਕੋਜ ਭੁਲੱਥ ਵਿਖੇ ਪਹੁੰਚਣ ਤੇ ਜੀ ਆਇਆ ਕਿਹਾ ਅਤੇ ਇਕ ਯਾਦਗਾਰੀ ਤਸਵੀਰ ਲਈ
ਅਸੀਂ ਫਰਾਂਸ ਵਿਚ ਬੜਾ ਲੰਮਾਂ ਇਕੱਠੇ ਰਹੇ

Vous voulez que votre entreprise soit Entreprise De Médias la plus cotée à Paris ?
Cliquez ici pour réclamer votre Listage Commercial.

Adresse


Paris