Preet multi mall
Contact information, map and directions, contact form, opening hours, services, ratings, photos, videos and announcements from Preet multi mall, Shopping & retail, Abohar.
16/08/2023
ਰਾਜਾ ਵੀਰ ਵਲੋ ਅਜ਼ਾਦੀ ਦਿਵਸ ਲੱਖ ਲੱਖ ਵਧਾਈ ਹੋਵੇ 🌹💥🌹ਡਰ, ਚਿੰਤਾ, ਗ਼ਲਤ ਖਾਣਾ ਪੀਣਾ, ਤੋਂ ਆਜ਼ਾਦੀ ਲੈਣੀ ਹੈ ਤਾਂ ਜ਼ੋ ਆਪ ਬੀਮਾਰੀ ਮੁਕਤ ਹੋ ਆਪਣੇ ਜੀਵਨ ਦਾ ਅਨੰਦ ਮਾਣ ਸਕਦੇ ਹੋ 🌹🌹ਇਹ ਬੀਮਾਰੀ ਦੇ ਜਾਲ ਤੋਂ ਆਜ਼ਾਦੀ ਲੈਣੀ ਹੈ ਤਾਂ ਸਾਨੂੰ ਆਯੋਵੈਦ ਦਾ ਸਹਾਰਾ ਲੈਣਾ ਪਵੇਗਾ 🌹🌹ਆਪ ਕਿਸੇ ਵੀ ਬੀਮਾਰੀ ਦੀ ਦਵਾਈ ਖਾ ਰਹੇ ਹੋ ਉਸ ਨਾਲ ਆਯੋਵੈਦ ਦੀ ਮਦਦ ਲੈਂਦੇ ਹੋ ਤਾਂ ਤੁਹਾਨੂੰ ਵਧੀਆ ਨਤੀਜੇ ਆਉਣ ਗੇ🌹 ਇਹ ਮੈ ਆਪਣੇ 35-40 ਸਾਲ ਦੇ ਮੈਡੀਕਲ ਲਾਇਨ ਦੇ ਤਜ਼ਰਬੇ ਵਿਚ ਦੇਖਿਆ ਹੈ 🌹ਸਰੀਰ ਖੁਦ ਹਰ ਬੀਮਾਰੀ ਖਤਮ ਕਰਨ ਦੀ ਪਾਵਰ ਰਖਦਾ ਹੈ 🌹ਬਸ ਨੂੰ ਸਮਝਣ ਦੀ ਲੋੜ ਹੈ 🌹🌹🌹💥💥💥
Click here to claim your Sponsored Listing.
Category
Contact the business
Telephone
Website
Address
Abohar
152116