Inderbir Singh Bal Rassal

Inderbir Singh Bal Rassal

Share

Vice President Majha Zone AAP

08/10/2024
Photos from Inderbir Singh Bal Rassal's post 12/05/2024

ਹਲਕਾ ਬਾਬਾ ਬਕਾਲਾ ਸਾਹਿਬ ਜੀ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰ ਮਿਲਣੀ ਮੌਕੇ ਹਾਜ਼ਰੀ ਲਗਵਾਈ। ਇਸ ਮੌਕੇ ਆਉਣ ਵਾਲੀਆ ਲੋਕ ਸਭਾ ਚੋਣਾਂ ਬਾਰੇ ਮੀਟਿੰਗ ਕੀਤੀ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ ਤੇ ਵੋਟ ਪਾਉਣ ਲਈ ਅਪੀਲ ਕੀਤੀ।
Inderbir Singh Bal Rassal


Bhagwant Mann Arvind Kejriwal Dr. Sandeep Pathak Raghav Chadha Aam Aadmi Party - Punjab

Photos from Inderbir Singh Bal Rassal's post 12/05/2024

ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਪੈਂਦੇ ਕੁਝ ਪਿੰਡਾਂ ਵਿੱਚ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਡੋਰ ਟੂ ਡੋਰ ਕਰਦੇ ਪਾਰਟੀ ਦੇ ਸੀਨੀਅਰ ਨੇਤਾ
ਇੰਦਰਬੀਰ ਸਿੰਘ ਬੱਲ ਰਸਲ

06/05/2024

ਮੇਰੀ ਬੇਨਤੀ ਹੈ ਮੇਰੇ ਪਿੰਡ ਵਾਸੀਆਂ ਅੱਗੇ ਕਿ ਜੋ ਪਰਿਵਾਰ ਮੇਰੇ ਪਿੰਡ ਦੇ ਗਰੀਬੀ ਰੇਖਾ ਤੋਂ ਥੱਲੇ ਹਨ ਜਿੰਨਾਂ ਦਾ ਕੋਈ ਧੀ ਪੁੱਤ ਨਹੀ ਹੈ ਉਨਾ ਦੇ ਮੈਨੂੰ ਨਾਮ ਨੋਟ ਕਰਵਾਓ। ਪਰ ਜੋ ਕੇਵਲ ਲੋੜਵੰਦ ਹੀ ਹੋਣ 9715800005

Want your business to be the top-listed Beauty Salon in Amritsar?
Click here to claim your Sponsored Listing.

Category

Website

Address


Chhajjal Waddi
Amritsar
143149