Border Range Police
Official Facebook Account of Border Range Police
06/07/2026
Batala Police achieved a major breakthrough in the firing incident case at village Hardo Jhande by arresting three accused linked to a foreign handler. During the recovery of clothes, one accused attempted to flee and sustained a leg injury. Further investigation is underway.
Recovery : 1 Pistol
06/07/2026
𝐍𝐢𝐠𝐡𝐭 𝐃𝐨𝐦𝐢𝐧𝐚𝐭𝐢𝐨𝐧 | 𝐙𝐞𝐫𝐨 𝐓𝐨𝐥𝐞𝐫𝐚𝐧𝐜𝐞 𝐟𝐨𝐫 𝐂𝐫𝐢𝐦𝐞
Punjab Police continues intensified night checks to keep anti-social elements under strict watch and ensure a safer Punjab.
06/07/2026
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਦੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ ਦੋ ਵੱਖ-ਵੱਖ ਕਾਰਵਾਈਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 13 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਦੋਸ਼ੀ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਵੱਖ-ਵੱਖ ਪਾਰਟੀਆਂ ਨੂੰ ਸਪਲਾਈ ਕਰਨ ਵਿੱਚ ਸ਼ਾਮਲ ਸਨ।
ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਅਗਲੇ ਅਤੇ ਪਿਛਲੇ ਸਬੰਧਾਂ ਨੂੰ ਸਥਾਪਤ ਕਰਨ, ਨੈੱਟਵਰਕ ਵਿੱਚ ਸ਼ਾਮਲ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਅਤੇ ਪੂਰੀ ਸਪਲਾਈ ਲੜੀ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਆਪਣੀ ਵਚਨਬੱਧਤਾ 'ਤੇ ਕਾਇਮ ਹੈ।
𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐀𝐦𝐫𝐢𝐭𝐬𝐚𝐫 𝐛𝐮𝐬𝐭𝐬 𝐭𝐰𝐨 𝐧𝐚𝐫𝐜𝐨𝐭𝐢𝐜𝐬 𝐬𝐦𝐮𝐠𝐠𝐥𝐢𝐧𝐠 𝐧𝐞𝐭𝐰𝐨𝐫𝐤𝐬, 𝐚𝐩𝐩𝐫𝐞𝐡𝐞𝐧𝐝𝐬 𝐭𝐡𝐫𝐞𝐞 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟏𝟑 𝐊𝐠 𝐨𝐟 𝐇𝐞𝐫𝐨𝐢𝐧 𝐢𝐧 𝐭𝐰𝐨 𝐬𝐞𝐩𝐚𝐫𝐚𝐭𝐞 𝐨𝐩𝐞𝐫𝐚𝐭𝐢𝐨𝐧𝐬.
The accused were involved in picking up he**in consignments from different locations and supplying them to various parties across .
Two FIRs have been registered at Police Station State Special Operation Cell, . Further investigation is underway to establish backward and forward linkages, identify other associates involved in the network, and uncover the entire supply chain.
Punjab Police remains steadfast in its commitment to dismantling drug trafficking networks and making Punjab a safe and drug-free state.
06/07/2026
ਫ਼ੋਨ ਕਾਲ ਰਾਹੀਂ ਧਮਕਾਉਣ ਵਾਲਿਆਂ, ਵਿਰੁੱਧ ਆਵਾਜ਼ ਉਠਾਓ !
ਫ਼ੋਨ ਕਾਲਾਂ 'ਤੇ ਧਮਕੀਆਂ, ਡਰਾਉਣ ਜਾਂ ਵਸੂਲੀ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਘਬਰਾਓ ਨਾ—ਤੁਰੰਤ ਹੈਲਪਲਾਈਨ 112 ਡਾਇਲ ਕਰੋ ਜਾਂ ਆਪਣੇ ਨੇੜਲੇ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੋ।
ਪੰਜਾਬ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੈ।
𝐒𝐩𝐞𝐚𝐤 𝐔𝐩 𝐀𝐠𝐚𝐢𝐧𝐬𝐭 𝐓𝐡𝐫𝐞𝐚𝐭 𝐂𝐚𝐥𝐥𝐬!
Threats, intimidation or extortion over phone calls should never be ignored. Do not panic—immediately dial Helpline 112 or report to your nearest police station.
Punjab Police is always with you.
Click here to claim your Sponsored Listing.
Category
Telephone
Website
Address
Old Jail Road
Amritsar
143001