Happy Rathode
Student chitte vehle
21/03/2014
ਜਿਹਨੂੰ ਜਾਨ-ਜਿਗਰ ਅਸੀਂ ਸਮਝਿਆ ਸੀ,
ਉਹ ਹੋਰ ਕਿਸੇ ਨੂੰ ਚਾਹੁੰਦੇ ਰਹੇ...
ਉਹ ਹੱਸਦੇ ਰਹੇ ਬੇਗਾਨਿਆਂ ਨਾਲ,
ਤੇ ਸਾਨੂੰ ਉਤਲੇ ਮਨੋਂ ਬਲਾਉਂਦੇ ਰਹੇ...
ਅਸੀਂ ਕੀਤੀਆਂ ਦੁਆਵਾਂ ਪਿਆਰ ਦੀਆਂ,
ਤੇ ਉਹ ਦਾਗ ਇਸ਼ਕ ਨੂੰ ਲਾਉਂਦੇ ਰਹੇ...
ਉਹ ਦਾਗ ਮਿਟਾਇਆ ਨਹੀ ਮਿਟਦੇ,
ਅਸੀਂ ਹੰਝੂਆਂ ਦੇ ਨਾਲ ਧੋਹਦੇ ਰਹੇ...
ਉਹ ਰਾਹ ਵਿੱਚ ਸਾਨੂੰ ਡੋਬ ਗਏ,
ਜਿਹਨੂੰ ਅਸੀਂ ਕਿਨਾਰੇ ਲਾਉਂਦੇ ਰਹੇ. Happy Rathode
Want your establishment to be the top-listed Arts & Entertainment in Amritsar?
Click here to claim your Sponsored Listing.
Click here to claim your Sponsored Listing.
Category
Telephone
Website
Address
Amritsar
143001