Sant Ranjit Singh Cheritable Homeo Hospital
ਇੱਥੇ ਹਰ ਸ਼ਨੀਵਾਰ ਸਵੇਰ 9am -12 pm ਤੱਕ ਹਰ ਪ੍ਰਕਾਰ ਦੀ ਦਵਾੲੀ ਮਿਲਦੀ ਹੈ
04/08/2025
ਧੰਨ ਧੰਨ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪਾਵਨ ਅਵਤਾਰ ਦਿਹਾੜੇ ਨੂੰ ਮੁੱਖ ਰਖਦਿਆਂ ਅੱਜ ਸੰਤ ਮਹਾਰਾਜ ਜੀ ਦੇ ਪਵਿੱਤਰ ਜਨਮ ਸਥਾਨ ਆਲੋਵਾਲ ਵਿਖ਼ੇ ਸੰਤ ਬਾਬਾ ਬਲਕਾਰ ਸਿੰਘ ਜੀ ਫਤਿਹਗੜ ਪੰਜਗਰਾਈਆ ਵਾਲਿਆ ਦੀ ਅਗਵਾਈ ਹੇਠ ਫ਼ਰੀ ਮੈਡੀਕਲ ਕੈਪ ਲਗਾਇਆ ਗਿਆ
17/05/2025
ਅਜ ਮਿਤੀ 17/5/2025 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ
Want your practice to be the top-listed Clinic in Area?
Click here to claim your Sponsored Listing.
Click here to claim your Sponsored Listing.
Category
Telephone
Address
Gurdwara Sant Ashram Isharsar Sahib Fatehghar Panjgrian, Dhuri Road
Area
148020
Opening Hours
| 9am - 12pm |