Kulwant Singh RPI
ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਰਿਪਬਲੀਕਨ ਪਾਰਟੀ ਆਫ ਇੰਡੀਆ(ਆਠਵਲੇ)
ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਇਨਸਾਨੀਅਤ ਜਿੰਦਾਬਾਦ
#ਪੰਜਾਬ
12/07/2026
ਅੱਜ ਰਿਪਬਲੀਕਨ ਪਾਰਟੀ ਆਫ ਇੰਡੀਆ( ਆਠਵਲੇ) ਯੂਥ ਦੀ ਮੀਟਿੰਗ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਾਜਨ ਸਿਡਾਨਾ ਪੰਜਾਬ ਯੂਥ ਪ੍ਰਧਾਨ ਦੀ ਅਗਵਾਈ ਹੇਠ ਮਿਤੀ 12 7 2026 ਦਿਨ ਐਤਵਾਰ ਭੀਮ ਰਾਓ ਅੰਬੇਦਕਰ ਧਰਮਸ਼ਾਲਾ ਮਲੋਟ ਵਿਖੇ ਹੋਈ l ਜਿਸ ਵਿਚ ਯੂਥ ਮਲੋਟ ਦੀ 11 ਮੈਂਬਰੀ ਟੀਮ ਦਾ ਵਿਸਥਾਰ ਕੀਤਾ ਗਿਆ। ਇਸ ਤੋ ਇਲਾਵਾ ਹੋਰ ਯੂਥ ਨੌਜਵਾਨਾਂ ਨੇ ਇਸ ਮੀਟਿੰਗ ਵਿਚ ਭਾਗ ਲਿਆ। ਅੱਜ ਯੂਥ ਪੰਜਾਬ ਪ੍ਰਧਾਨ ਸਾਜਨ ਸਿਡਾਨਾ ਜੀ ਅਤੇ ਜਿਲਾ ਪ੍ਰਧਾਨ ਨੇ ਤੇਵਿੰਦਰ ਜੀ ਨੇ ਵਿਸ਼ਵਾਸ ਦਵਾਇਆ ਅਸੀਂ ਦਿਨ ਰਾਤ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਤੇ ਖੜੇ ਰਹਾਂਗੇ ।
#ਪੰਜਾਬ
12/07/2026
ਤੁਹਾਡੀ ਆਵਾਜ਼ ਕੁਲਵੰਤ ਸਿੰਘ ਭਾਈ ਕਾ ਕੇਰਾ
#ਪੰਜਾਬ
12/07/2026
ਮੇਰਾ ਪੰਜਾਬ
#ਪੰਜਾਬ
Click here to claim your Sponsored Listing.
Category
Telephone
Website
Address
Faridkot Road
Area