ReshamRanjit
Contact information, map and directions, contact form, opening hours, services, ratings, photos, videos and announcements from ReshamRanjit, Film/Television studio, Barnala.
25/08/2023
ਤੂੰ ਸੱਜਣਾ ਰੱਬ ਦੇ ਨਾ ਵਰਗਾ,,,
24/08/2023
ਜਿੰਨ੍ਹਾ ਨੂੰ ਮੈਂ ਖੁਸ਼ ਕਰ ਸਕਿਆ ਉਨਕੋ ਪਿਆਰ ਹੀ ਕਾਫੀ ਹੈ।
ਜਿੰਨ੍ਹਾ ਨੂੰ ਮੈਂ ਤੰਗ ਕੀਤਾ ਹੈ ਉਹਨਾਂ ਕੋਲੋਂ ਮੁਆਫੀ ਹੈ।
ਜਿਹੜੇ ਮੇਰਾ ਹੱਕ ਦੱਬ ਗਏ ਮੈਨੂੰ ਤਾਂ ਦੱਬ ਸਕਦੇ ਨਹੀਂ।
ਜੋ ਪਿਆਰੇ ਛੱਡ ਕੇ ਤੁਰ ਗਏ ਮੁੜ ਕੇ ਤਾਂ ਲੱਭ ਸਕਦੇ ਨਹੀਂ।
ਜੋ ਕਮੀਆਂ ਨੇ ਮੇਰੇ ਅੰਦਰ ਉਹਨਾਂ ਨੂੰ ਮੈਂ ਦੂਰ ਕਰੂੰ।
ਹੋਰ ਕਰੂੰਗਾ ਮਿਹਨਤ ਕੋਸ਼ਿਸ਼ ਸੋਹਣੇ ਸੋਹਣੇ ਰੰਗ ਭਰੂੰ।
ਪਿਆਰ ਮੰਗਦਾ ਰੱਜ ਕੇ ਥੋਡਾ ਮੁਫਤੀਂ ਪੈਸੇ ਮੰਗਦਾ ਨਹੀਂ।
ਕੰਮ ਕਰਾਓ ਮੰਚ ਸਜਾਓ, ਕਿਰਤ ਕਰਨ ਤੋਂ ਸੰਗਦਾ ਨਹੀਂ।
ਜਿਉਂਦੇ ਜੀਅ ਨੂੰ ਸਿਫਤੋ ਨਿੰਦੋ, ਮਰਨ ਪਿੱਛੋਂ ਪਛਤਾਉਣਾ ਨਾ
ਅਕਲ ਸਲਾਹਾਂ ਸਿਰ ਮੱਥੇ ਨੇ, ਧੱਕੇ ਨਾ’ ਪਿੱਛੇ ਲਾਉਣਾ ਨਾ।
ਹਰ ਦਿਨ ਵਕਤ ਮੁਬਾਰਕ ਥੋਨੂੰ ਸਿਹਤ ਸਹੂਲਤ ਜ਼ਿੰਦਾਬਾਦ।
ਚੜਦੀਕਲਾ ਚ ਖਾਲਸ ਰਹਿਣਾ ਹੇਰਾਫੇਰੀ ਮੁਰਦਾਬਾਦ। 💝
24/08/2023
🌸🥰
24/08/2023
Click here to claim your Sponsored Listing.
Category
Contact the business
Telephone
Website
Address
Barnala