Deep Nursing Home
Multispecialty hospital offering Pediatric, Neonatal, Obstetric, Gynecological, Surgical services.
ਬੱਚੇ ਨੂੰ ਸਾਹ ਔਖਾ ਆਉਂਦਾ ਹੋਵੇ, ਪੱਸਲੀ ਚਲਦੀ ਹੋਵੇ, ਛਾਤੀ ਬੋਲਦੀ ਹੋਵੇ, ਸਾਂ ਸਾਂ ਕਰਦੀ ਹੋਵੇ, ਨੀਲੇ ਹੱਥ ਪੈਰ ਹੁੰਦੇ ਹੋਣ, ਇਹ ਨਿਮੋਨੀਆ ਹੋ ਸਕਦਾ ਹੈਂ। ਡਾਕਟਰ ਕੋਲ ਜਾ ਕੇ ਚੈਕ ਜਰੂਰ ਕਰਵਾਓ, ਤਾਂ ਕੇ ਇਲਾਜ ਸਹੀ ਵਕਤ ਤੇ ਹੋ ਸਕੇ।
ਜਿਵੇਂ ਕੇ ਇਹ ਬੱਚਾ, ਜਿਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ, ਇਹ ਚੌਥੇ ਦਿਨ ਇਲਾਜ ਕਰਾ ਕੇ ਘਰ ਚਲਿਆ ਗਿਆ।
ਬੱਚੇ ਨੂੰ ਸਾਹ ਔਖਾ ਆਉਂਦਾ ਹੋਵੇ, ਪਸਲੀ ਚੱਲਦੀ ਹੋਵੇ, ਛਾਤੀ ਬੋਲਦੀ ਹੋਵੇ, ਹਸਲੀ ਪੈਂਦੀ ਹੋਵੇ, ਖਿਚਵਾਂ ਸਾਹ ਆਉਂਦਾ ਹੋਵੇ, ਇੱਕ ਵਾਰ ਡਾਕਟਰ ਕੋਲ ਜਾ ਕੇ ਚੈਕ ਜਰੂਰ ਕਰਵਾਓ।
ਇਹ ਨਿਮੋਨੀਆ ਵੀ ਹੋ ਸਕਦਾ ਹੈ, ਜਿਵੇਂ ਇਸ ਬੱਚੇ ਨੂੰ ਹੋ ਗਿਆ ਸੀ, ਅਤੇ ਇਹ 4 ਦਿੰਨਾ ਵਿਚ ਤੰਦਰੁਸਤ ਹੋ ਕੇ ਘਰ ਚਲਿਆ ਗਿਆ ਸੀ।
03/09/2025
Steeple Sign in ATLB / Croup in a 5 yr old child।
5 ਸਾਲ ਦੇ ਬੱਚੇ ਵਿਚ ਖਰਖਰੀ ਜਾਂ ਕੁੱਤਾ ਖੰਘ ਵਿਚ ਹੋਣ ਵਾਲੀ ਸੰਘ ਦੀ ਸੋਜ।
A 45 yrs old female with multiple fibroids with very severe anemia (Hb 3gm/dl), corrected and successfull Hysterectomy done by Dr Aanchal Kashyap.
06/06/2025
45 ਸਾਲ ਦੀ ਉਮਰ ਦੀ ਔਰਤ ਦੇ 2 ਪੁਰਾਣੇ ਸਿਜ਼ੇਰੀਅਨ ਅਤੇ 1 ਪੇਟ ਦੇ ਅਪਰੇਸ਼ਨ ਤੋਂ ਬਾਅਦ ਹੋਈਆਂ ਕਈ ਬੱਚੇਦਾਨੀ ਦੀਆਂ ਰਸੌਲੀਆਂ (ਮਲਟੀਪਲ ਫਾਈਬਰੋਇਡਜ਼) ਦਾ ਡਾ ਆਂਚਲ ਕਸ਼ਯਪ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਸਫ਼ਲ ਅਪਰੇਸ਼ਨ ਕੀਤਾ ਗਿਆ।
45 years old female with multiple fibroids with previous 2 CS and 1 Laparotomy, operated successfully by Dr Aanchal Kashyap at CH Barnala.
Click here to claim your Sponsored Listing.
Category
Telephone
Website
Address
Barnala
148101