Ravi Punj Films

Ravi Punj Films

Share

Punjabi films

08/05/2026

ਵੈਲੀ ਸੀ ਬਣਦੇ ਜਿਹੜੇ ਲਾਹ ਲਾਹ ਕੇ ਮਾਰੇ ਨੀ ....

30/04/2026

Nawazuddin Siddiqui ਬਾਲੀਵੁੱਡ ਦੇ ਉਹਨਾਂ ਵਿਰਲੇ ਅਦਾਕਾਰਾਂ ਵਿੱਚੋਂ ਐ ਜਿਨ੍ਹਾਂ ਨੇ ਆਪਣੀ ਸੱਚੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਐ ਉਹਨਾਂ ਦੀ ਪਰਫਾਰਮੈਂਸ ਵਿੱਚ ਹਕੀਕਤ ਦੀ ਝਲਕ ਹੁੰਦੀ ਹੈ, ਜੋ ਹਰ ਕਿਰਦਾਰ ਨੂੰ ਜਿੰਦਾ ਕਰ ਦਿੰਦੀ ਐ।

ਚਾਹੇ ਛੋਟਾ ਰੋਲ ਹੋਵੇ ਜਾਂ ਵੱਡਾ, ਉਹ ਆਪਣੇ ਟੈਲੈਂਟ ਨਾਲ ਉਸਨੂੰ ਯਾਦਗਾਰ ਬਣਾ ਦਿੰਦੈ। ਉਹਨਾਂ ਦੀ ਮਿਹਨਤ, ਸੰਘਰਸ਼ ਅਤੇ ਜਜ਼ਬਾ ਨੌਜਵਾਨਾਂ ਲਈ ਪ੍ਰੇਰਣਾ ਹੈ।

ਨਵਾਜੁਦੀਨ ਸਿਦਕੀ ਵਰਗੇ ਕਲਾਕਾਰ ਸਾਬਤ ਕਰਦੇ ਨੇ ਕਿ ਅਸਲੀ ਟੈਲੈਂਟ ਕਦੇ ਵੀ ਛੁਪਿਆ ਨਹੀਂ ਰਹਿੰਦਾ। 🎬✨

28/09/2024

Photo khich meri

Want your business to be the top-listed Media Company in Barnala?
Click here to claim your Sponsored Listing.

Website

Address


Vill. Jhaloor
Barnala
148024

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm