Angrej Singh Rimpy

Angrej Singh Rimpy

Share

Contact information, map and directions, contact form, opening hours, services, ratings, photos, videos and announcements from Angrej Singh Rimpy, Social service, Bathinda.

30/05/2025

Betab Valley, Pahalgam, Kashmir

Photos from Angrej Singh Rimpy's post 22/04/2022

ਜਜ਼ਬੇ ਨੂੰ ਸਲਾਮ
ਸ੍ਰੀ ਹਰੀ ਬੁੱਧਾ ਮਗਰ ਦੁਨੀਆਂ ਦੀ ਉੱਚੀ ਚੋਟੀ ਮਾਉੰਟ ਐਵਰਸਟ ਦੇ ਬੇਸ ਕੈਂਪ ਨੂੰ ਸਰ ਕਰਨ ਵਾਲਾ ਪਹਿਲਾ ਅਪਾਹਜ ਵਿਅਕਤੀ ਹੈ , ਜਿਸਦੀਆਂ ਗੋਡੇ ਤੋਂ ‌ਉਪਰ ਤੱਕ ਦੋਨੋਂ ਲੱਤਾਂ ਨਹੀਂ ਹਨ ਅਤੇ ਪਲਾਸਟਿਕ ਦੀਆਂ ਬਣਾਉਟੀ ਲੱਤਾਂ ਸਹਾਰੇ 5364 ਮੀਟਰ ਤੱਕ ਦੀ ਉਚਾਈ ਤੈਅ ਕੀਤੀ । ਸਲੂਟ ਹੈ ਬੰਦੇ ਦੀ ਹਿੰਮਤ ਨੂੰ , ਇੱਛਾ ਸ਼ਕਤੀ ਅਤੇ ਜਜ਼ਬੇ ਸਾਹਮਣੇ ਸਰੀਰਕ ਅੰਗਹੀਣਤਾ / ਅਪਾਹਜਤਾ ਵੀ ਫਿੱਕੀ ਪੈ ਜਾਂਦੀ ਹੈ , ਬੰਦਾ ਵੱਡੀਆਂ ਵੱਡੀਆਂ ਮੰਜ਼ਿਲਾਂ ਵੀ ਤੈਅ ਕਰ ਲੈਂਦਾ ਹੈ । ਕਈ ਵਾਰ ਅਸੀਂ ਤੰਦਰੁਸਤ ਹੁੰਦੇ ਹੋਏ , ਰੱਬ ਦੀਆਂ ਦਿੱਤੀਆਂ ਦਾਤਾਂ ਹੁੰਦੇ ਹੋਏ ਵੀ ਐਵੇਂ ਹੀ ਮਾੜ੍ਹੀਆਂ ਮਾੜ੍ਹੀਆਂ ਗੱਲਾਂ ਤੇ ਰੋਂਦੇ ਰਹਿੰਦੇ ਆਂ , ਦੁਖੀ ਹੁੰਦੇ ਰਹਿੰਦੇ ਆਂ ।
ਖੁਸ਼ ਰਿਹਾ ਕਰੋ‌ ਮਿੱਤਰੋ, ਦੂਜਿਆਂ ਵੱਲ ਦੇਖ ਕੇ ਜ਼ਿੰਦਗੀ ਜੀਓ , ਸਰੀਰਕ ਤੌਰ ਤੇ ਅਪਾਹਜ ਅਤੇ ਸਾਡੇ ਨਾਲੋਂ ਘੱਟ ਸਹੂਲਤਾਂ ‌ਵਾਲੇ ਬੰਦੇ ਵੀ ਹੱਸ ਹੱਸ ਕੇ ਜ਼ਿੰਦਗੀ ਦਾ ਆਨੰਦ ‌ਮਾਣਦੇ ਆ ।

Plz Like my Page.

05/02/2022

ਆਮ ਆਦਮੀ ਪਾਰਟੀ ਦਾ ਲੋਕਾਂ ਚ ਰੁਝਾਨ 😃😃😃😃
ਝਾੜੂ ਝਾੜੂ ਹੋਈ ਪਈ ਆ
ਸ਼ੇਅਰ ਕਰਦਿਓ ਜੀ

Photos from Angrej Singh Rimpy's post 05/07/2021

Kashmir Bike Ride June 2021

Want your organization to be the top-listed Government Service in Bathinda?
Click here to claim your Sponsored Listing.

Category

Telephone

Website

Address


Bathinda
151001