SFDOST.com
SFDOST.com is a society for development of scientific temperature.
29/09/2025
ਜਾਣਕਾਰੀ ਵਜ਼ੀਫ਼ਾ ਅਤੇ ਕੋਚਿੰਗ ਬਾਰੇ
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਵਿਦਿਆਰਥੀਆਂ ਲਈ
ਜੇਕਰ ਤੁਸੀਂ 10ਵੀਂ ਕਲਾਸ ਪੰਜਾਬੀ ਭਾਸ਼ਾ ਵਿਚ (ਸਰਕਾਰੀ, ਪ੍ਰਾਈਵੇਟ ਜਾਂ ਧਾਰਮਿਕ ਸਹਾਇਤਾ ਵਾਲੇ ਸਕੂਲ ਤੋਂ ) ਪਾਸ ਕੀਤੀ ਹੈ — ਤਾਂ ਤੁਸੀਂ ਵਜ਼ੀਫ਼ੇ ਲਈ ਯੋਗ ਹੋ।
ਵਜ਼ੀਫ਼ੇ ਦਾ ਮੌਕਾ
ਜੇਕਰ ਤੁਸੀਂ 12ਵੀਂ ਕਲਾਸ ਦੇ ਫਿਜ਼ਿਕਸ, ਕੈਮਿਸਟਰੀ, ਬਾਇਉਲੋਜੀ ਜਾਂ ਮੈਥੇਮੈਟਿਕਸ ਦੇ ਇਮਤਿਹਾਨ ਪੰਜਾਬੀ ਭਾਸ਼ਾ ਵਿਚ ਦਿੰਦੇ ਹੋ
ਅਤੇ 65% ਜਾਂ ਉਸ ਤੋਂ ਵੱਧ ਨੰਬਰ ਲੈਂਦੇ ਹੋ
ਤਾਂ ਤੁਹਾਨੂੰ ₹5000 ਦਾ ਵਜ਼ੀਫ਼ਾ ਮਿਲੇਗਾ।
Want your school to be the top-listed School/college in Chandigarh?
Click here to claim your Sponsored Listing.
Click here to claim your Sponsored Listing.
Category
Contact the school
Telephone
Website
Address
Chandigarh
160047