Knowledge Adda

Knowledge Adda

Share

To become the largest and trusted digital platform that enables Individuals and evolving businesses

06/05/2021

India Covid Relief
ख़ालसा ऐड की तरफ से इंग्लैंड से भेजी गई ऑक्सिजन की दूसरी खेप कोई किराया नही लेने पर ख़ालसा ऐड ने किया ब्रिटिश एयरवेज का धन्यवाद

ਖ਼ਾਲਸਾ ਏਡ ਵੱਲੋਂ ਭਾਰਤ ਲਈ ਭੇਜੀ ਗਈ ਆਕਸੀਜਨ ਦੀ ਦੂਜੀ ਖੇਪ
ਕੋਈ ਕਿਰਾਇਆ ਨਾ ਲੈਣ ਲਈ ਖ਼ਾਲਸਾ ਏਡ ਨੇ ਬ੍ਰਿਟਿਸ਼ ਏਅਰਵੇਜ਼ ਦਾ ਕੀਤਾ ਧੰਨਵਾਦ

01/05/2021

ਇਸ ਵੀਰ ਦੀ ਸੇਵਾ ਅਟੱਲ ਆ, ਜਦੋਂ ਕੁੱਖੋਂ ਜੰਮੇ ਕਰੋਨਾ ਨਾਲ ਹੋਈ ਮੌਤ ਦੀ ਦੇਹ ਨੂੰ ਇਸ ਵੀਰ ਦੇ ਹਵਾਲੇ ਕਰਕੇ ਕਹਿੰਦੇ ਸੀ ਕਿ ਸਾਨੂੰ ਸਾਡੇ ਮਾਂ ਜਾ ਪਿਉ ਦੇ ਸੰਸਕਾਰ ਵੀਡੀਓ ਕਾਲ ਕਰਕੇ ਦਿਖਾ ਦੇਣੀ... ਕਰੋਨਾ ਕਾਲ ਚ ਇੱਕ ਦਿਨ ਚ 60-60 ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਵਾਲਾ ਅੱਜ ਖ਼ੁਦ ਕਰੋਨਾ ਦੀ ਗ੍ਰਿਫ਼ਤ ਚ ਆ ਗਿਆ... ਆਉ ਸਾਰੇ ਜਾਣੇ ਵੀਰ ਦੀ ਚੜਦੀਕਲਾ ਲਈ ਅਰਦਾਸ ਕਰੀਏ... ਭਲੀ ਕਰੇ ਕਰਤਾਰ

28/04/2021

😆

28/04/2021
Want your business to be the top-listed Advertising & Marketing Company in Delhi?
Click here to claim your Sponsored Listing.

Telephone

Address


Delhi