Hans Raj Josan
Served as Ex. Minister Punjab & two time MLA from Jalalabad (West), Punjab
19/06/2026
ਜਨਮਦਿਨ ਮੁਬਾਰਕ ਰਾਹੁਲ ਗਾਂਧੀ ਜੀ, ਤੁਹਾਡਾ ਦੇਸ਼ ਪ੍ਰਤੀ ਤੇ ਲੋਕਾਂ ਪ੍ਰਤੀ ਪਿਆਰ ਇਹ ਦਰਸਾਉਂਦਾ ਹੈ ਕਿ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਇਸ ਨਫ਼ਰਤ ਦੇ ਬਾਜ਼ਾਰ ਵਿੱਚ ‘ਮੁਹੱਬਤ ਦੀ ਦੁਕਾਨ’ ਖੋਲਣ ਵਿੱਚ ਵਿਸ਼ਵਾਸ ਰੱਖਦੇ ਹੋ। ਤੁਹਾਡੇ ਵਰਗਾ ਕੋਈ ਨਹੀਂ ਤੇ ਤੁਹਾਡੇ ਤੋਂ ਵੱਧ ਕੇ ਸਾਡੇ ਲਈ ਕੋਈ ਨਹੀਂ
Happy Birthday, Rahul Gandhi Ji. Your love for the nation and its people inspires millions. In a Nafrat Ke Bazaar, you continue to believe in a Mohabbat Ki Dukaan. There is no one like you, and to us, no one means more.
18/06/2026
ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਦੀ 4x400 ਮੀਟਰ ਰਿਲੇਅ ਟੀਮ ਵਿੱਚ ਜਗ੍ਹਾ ਬਣਾਉਣ 'ਤੇ ਪੰਜਾਬ ਦੀ ਰਸ਼ਦੀਪ ਕੌਰ ਨੂੰ ਵਧਾਈਆਂ।
ਇੱਕ ਕਿਸਾਨ ਦੀ ਧੀ, ਰਸ਼ਦੀਪ ਕੌਰ ਪੰਜਾਬ ਨੂੰ ਮਾਣ ਦਿਵਾ ਰਹੀ ਹੈ ਅਤੇ ਨੌਜਵਾਨ ਐਥਲੀਟਾਂ ਦੀ ਇੱਕ ਨਵੀਂ ਪੀੜ੍ਹੀ, ਖਾਸ ਕਰਕੇ ਕੁੜੀਆਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰ ਰਹੀ ਹੈ।
Punjab stands with you, Rashdeep. Wishing you the very best and hoping you bring glory to the nation.
Click here to claim your Sponsored Listing.
Category
Contact the public figure
Website
Address
VPO: Chak Sotria, Tehsil: Jalalabad, District : Fazilka
Fazilka
152024