Fan,s Raj Bakhsh Kamboj

Fan,s Raj Bakhsh Kamboj

Share

Chairman OBC Department, Punjab pardesh Congress Committee

Photos from Fan,s Raj Bakhsh Kamboj's post 18/06/2026

ਪੀਰ ਬਾਬਾ ਆਦਰ ਸ਼ੇਖ ਮਲੇਰਾ ਵਾਲਾ ਦੇ ਮੇਲ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਮੁੱਖ ਸੇਵਾਦਾਰ ਬਾਬਾ ਪ੍ਰਵੀਨ ਕੌਰ ਜੀ ਤੋਂ ਅਸ਼ੀਰਵਾਦ ਲਿਆ।

17/06/2026
17/06/2026

ਮੈਂ ਕਾਂਗਰਸ ਹਾਈਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਡਿਪਾਰਮੈਟ ਦੇ ਚੇਅਰਮੈਨ ਵੱਜੋਂ 3 ਸਾਲ ਲਈ ਲਗਾਇਆ ਗਿਆ ਸੀ,ਪਰ ਕਾਂਗਰਸ ਪਾਰਟੀ ਨੇ ਇਸ ਅਹੁਦੇ ਤੇ ਮੈਨੂੰ 4 ਸਾਲ ਲਈ ਕੰਮ ਕਰਨ ਦਾ ਮੌਕਾ ਦਿੱਤਾ। ਜਿਸ ਵਿੱਚ ਮੇਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ, ਜਿਸ ਕਰਕੇ ਮੈਂ ਪੂਰੇ ਪੰਜਾਬ ਵਿੱਚ ਓਬੀਸੀ ਡਿਪਾਰਟਮੇਂਟ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ, ਬਲਾਕ ਕਾਂਗਰਸ ਪ੍ਰਧਾਨ ਅਤੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਨੂੰ ਨਿਯੁਕਤ ਕਰਕੇ ਪੂਰੇ ਪੰਜਾਬ ਵਿਚ ਓਬੀਸੀ ਸਮਾਜ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ। ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਆਲ ਇੰਡੀਆ ਕਾਂਗਰਸ ਕਮੇਟੀ ਓਬੀਸੀ ਡਿਪਾਰਮੈਟ ਦੇ ਸਾਬਕਾ ਚੇਅਰਮੈਨ ਕੈਪਟਨ ਅਜੇ ਸਿੰਘ ਯਾਦਵ ਜੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਓਬੀਸੀ ਡਿਪਾਰਮੈਟ ਦੇ ਚੇਅਰਮੈਨ ਡਾਕਟਰ ਅਨਿਲ ਜੈ ਹਿੰਦ ਜੀ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ 4 ਸਾਲ ਲਈ ਕਾਂਗਰਸ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
ਮੈਂ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਅਤੇ ਪੰਜਾਬ ਬਾਡੀ ਓਬੀਸੀ ਅਹੁਦੇਦਾਰਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ ਓਬੀਸੀ ਸਮਾਜ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਪੂਰਾ ਸਹਿਯੋਗ ਦਿੱਤਾ। ਮੈਂ ਨਵ ਨਿਯੁਕਤ ਚੇਅਰਮੈਨ ਓਬੀਸੀ ਡਿਪਾਰਟਮੇਂਟ ਦੇ ਚੇਅਰਮੈਨ ਸ੍ਰੀ ਅੰਗਦ ਸਿੰਘ ਸੈਣੀ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਉਹ ਬਤੌਰ ਓਬੀਸੀ ਚੇਅਰਮੈਨ ਦੇ ਅਹੁਦੇ ਤੇ ਰਹਿਕੇ ਓਬੀਸੀ ਡਿਪਾਰਟਮੇਂਟ ਦੇ ਲਈ ਵਧੀਆ ਤਰੀਕੇ ਨਾਲ ਕੰਮ ਕਰਨਗੇ। ਮੈਂ ਅਤੇ ਓਬੀਸੀ ਕਾਂਗਰਸ ਪਾਰਟੀ ਦੀ ਪੂਰੀ ਟੀਮ ਸ੍ਰੀ ਅੰਗਦ ਸਿੰਘ ਸੈਣੀ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ।

15/06/2026
Want your public figure to be the top-listed Public Figure in Fazilka?
Click here to claim your Sponsored Listing.

Category

Telephone

Website

Address


Arain Wala, Jalalabad Dist. Fazilka
Fazilka
152024

Opening Hours

Monday 9am - 5pm