Raj Kumar Awankha
ਮਾਂ ਦੀ ਯਾਦ ਹਮੇਸ਼ਾਂ ਟੁਰਦੀ ਨਾਲ ਮੇਰੇ,
ਮੈਨੂੰ ਕਦੇ ਨਹੀਂ ਲੱਗਾ ਕਿ ਮੈਂ ਕੱਲਾ ਹਾਂ।
ਰਾਜ ਕੁਮਾਰ ਅਵਾਂਖਾ
24/10/2023
ਮੇਰੀ ਰਾਮਲੀਲਾ ਕਲੱਬ (ਕ੍ਰਿਸ਼ਨਾ ਨਗਰ ਕੈਂਪ ਦੀਨਾਨਗਰ) ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਏਨਾਂ ਮਾਣ ਬਖਸ਼ਿਆ,ਇਸ ਕਲੱਬ 'ਚ 15 ਸਾਲ ਸੇਵਾ ਕੀਤੀ ਹੈ। ਅੱਜ ਜੋ ਕੁਝ ਵੀ ਹੈ, ਇਸੇ ਸਟੇਜ ਨੇ ਬਖਸ਼ਿਆ ਹੈ।
13/10/2023
ਕਦੋਂ ਤੀਕਰ ਬਾਡਰਾਂ ਉੱਤੇ ਪੁੱਤਰ ਰਹਿਣੇ ਮਰਦੇ ਆ?
ਰੱਬਾ ਇਹ ਲੀਡਰ ਕਿਉਂ ਤੇਰੇ 'ਤੋਂ ਨਾ ਡਰਦੇ ਆ?
ਰਾਜ
Want your public figure to be the top-listed Public Figure in Gurdaspur?
Click here to claim your Sponsored Listing.
Click here to claim your Sponsored Listing.
Category
Contact the public figure
Telephone
Website
Address
Gurdaspur