PB24 PROMO
ਸਾਡਾ ਕੰਮ, ਤੁਹਾਡੀ ਮਸ਼ਹੂਰੀ!
ਦੁਕਾਨਾਂ, ਸਰਵਿਸਾਂ, ਇਵੈਂਟਾਂ ਜਾਂ ਕਿਸੇ ਵੀ ਮਕਸਦ ਲਈ—PB 24 PROMO 'ਤੇ ਕਰੋ ਆਪਣੀ ਪਛਾਣ ਸਾਰੇ ਪੰਜਾਬ ਤੱਕ।
ਇੱਥੇ ਚਮਕਦੀ ਹੈ ਹਰ ਆਵਾਜ਼।
31/10/2025
"ਅੱਜ ਹਰ ਪਾਸੇ ਗੱਲ ਹੋ ਰਹੀ ਹੈ ਕਿ #ਗੜ੍ਹਸ਼ੰਕਰ ਨੂੰ ਸ਼੍ਰੀ #ਅਨੰਦਪੁਰ_ਸਾਹਿਬ ਜ਼ਿਲ੍ਹੇ ਵਿੱਚ ਜੋੜਿਆ ਜਾ ਸਕਦਾ ਹੈ —
ਪਰ #ਸਵਾਲ ਇਹ ਹੈ 👉 ਕੀ ਸਿਰਫ਼ #ਨਕਸ਼ਾ ਬਦਲਣ ਨਾਲ ਹਾਲਤ ਬਦਲੇਗੀ ਜਾਂ #ਸਿਸਟਮ ਵਿੱਚ #ਸੁਧਾਰ ਲਿਆਉਣ ਦੀ ਲੋੜ ਹੈ?
💬 ਤੁਸੀਂ ਕੀ ਸੋਚਦੇ ਹੋ?"
Nina Marie Daniele ਇੱਕ ਅਮਰੀਕੀ ਮਾਡਲ, ਕੰਟੈਂਟ ਕਰੀਏਟਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ 🇺🇸✨
ਉਹ ਆਪਣੇ Instagram ‘ਤੇ ਬਹੁਤ ਐਕਟਿਵ ਹੈ ਅਤੇ ਵੱਖ-ਵੱਖ ਖੇਡਾਂ (ਖ਼ਾਸ ਕਰਕੇ Power Slap events) ਦੇ ਖ਼ਾਸ ਪਲਾਂ ਦੀਆਂ ਵੀਡੀਓਜ਼ ਸ਼ੇਅਰ ਕਰਦੀ ਹੈ।
📱 Instagram ID –
👥 Followers – 4 ਮਿਲੀਅਨ + (4,015,000 +)
🌎 From – United States of America
💼 Profession – Model, Sports Presenter, Content Creator
ਉਹ ਪਹਿਲਾਂ ਮਾਡਲਿੰਗ ਕਰਦੀ ਸੀ, ਪਰ ਹੁਣ ਖੇਡਾਂ ਨਾਲ ਜੁੜੇ ਸ਼ਾਨਦਾਰ ਮੋਮੈਂਟਸ (ਜਿਵੇਂ Power Slap fights) ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਦੀ ਹੈ।
Nina ਆਪਣੇ ਵਿਅਕਤੀਗਤ ਅੰਦਾਜ਼, ਸੱਚਾਈ ਤੇ ਖੁਸ਼ਮਿਜ਼ਾਜ਼ ਪੋਸਟਾਂ ਲਈ ਮਸ਼ਹੂਰ ਹੈ।
---
📽️ Video credit: (Instagram)
🎯 She recently shared a clip of Jujhar Singh – the Power Slap Winner who made India proud! 🇮🇳💪
🏆🇮🇳 ਪੰਜਾਬ ਦਾ ਮਾਣ – ਜੁਝਰ ਸਿੰਘ ਨੇ Power Slap ਵਿੱਚ ਰਚਿਆ ਇਤਿਹਾਸ! 💥
25 ਅਕਤੂਬਰ 2025 ਨੂੰ ਹੋਏ Power Slap 16 ਇਵੈਂਟ ਵਿੱਚ ਪੰਜਾਬ ਦੇ ਸ਼ੇਰ ਜੁਝਰ ਸਿੰਘ (Tiger Singh) ਨੇ ਆਪਣੀ ਧਾਕ ਜਮਾਂ ਦਿੱਤੀ! 🔥
ਉਸਦਾ ਮੁਕਾਬਲਾ Anatolii Galushka (The Kraken) ਨਾਲ ਹੋਇਆ ਸੀ — ਅਤੇ ਜੁਝਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ 👊💪
Power Slap ਇੱਕ ਅਮਰੀਕੀ ਸਲੈਪ-ਫਾਈਟ ਲੀਗ ਹੈ, ਜਿਸਦਾ ਮਾਲਿਕ Dana White (UFC ਦੇ President) ਹੈ — ਇਸ ਕਰਕੇ ਇਸਨੂੰ ਕਈ ਵਾਰ “UFC Power Slap” ਵੀ ਕਿਹਾ ਜਾਂਦਾ ਹੈ।
👉 ਇਹ ਪੰਜਾਬੀ ਯੋਧਾ ਹੁਣ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਉਸਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਝੰਡਾ ਲਹਿਰਾਇਆ। 🇮🇳✨
📸 ਸੋਸ਼ਲ ਮੀਡੀਆ ‘ਤੇ ਉਸਦੀ ਜਿੱਤ ਦੀਆਂ ਵੀਡੀਓਆਂ ਵਾਇਰਲ ਹੋ ਰਹੀਆਂ ਹਨ — ਲੋਕ ਉਸਦੀ ਹਿੰਮਤ, ਜਜ਼ਬੇ ਅਤੇ ਪੰਜਾਬੀ ਸ਼ਾਨ ਦੀ ਖੂਬ ਵਾਹ-ਵਾਹ ਕਰ ਰਹੇ ਹਨ।
---
💬 ਤੁਹਾਡੇ ਖ਼ਿਆਲ ਵਿੱਚ ਜੁਝਰ ਸਿੰਘ ਵਰਗੇ ਪੰਜਾਬੀ ਨੌਜਵਾਨਾਂ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ?
ਆਪਣਾ ਵਿਚਾਰ ਕਮੈਂਟ ਵਿੱਚ ਜ਼ਰੂਰ ਦਿਓ! 👇
ਪ੍ਰਭਾਤ ਫੇਰੀ, ਗੁਰਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰਦਆਰਾ ਸਿੰਘ ਸਭਾ ਸਾਹਿਬ, ਗੜ੍ਹਸ਼ੰਕਰ
24/10/2025
Roshni Mela Birampur 2025
08/10/2025
ਅਲਵਿਦਾ ਰਾਜਵੀਰ ਜਵੰਦਾ ਵੀਰ। 😔
ਹੁਸ਼ਿਆਰਪੁਰ ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਹੋਈ ਆਹਮੋ ਸਾਹਮਣੇ ਜ਼ਬਰਦਸਤ ਟੱਕਰ, ਮੌਕੀ ਦੀ VIDEO ਆਈ ਸਾਹਮਣੇ
ਰਾਜਵੀਰ ਜਵੰਦਾ ਦੀ ਸਿਹਤ ਠੀਕ ਹੋ ਰਹੀ ਹੈ। ਅਫਵਾਹਾਂ ਤੋਂ ਬਚੋ।
ਪਿੰਡ ਲੱਲੀਆਂ (ਗੜ੍ਹਸ਼ੰਕਰ) ਦੇ NRI ਵੀਰਾਂ ਵੱਲੋਂ ਅਨੋਖੀ ਪਹਿਲ
ਸ਼ਹਿਰ #ਗੜ੍ਹਸ਼ੰਕਰ ਦੇ ਪਿੰਡ #ਮੋਰਾਂਵਾਲੀ ਵਿੱਚ ਭੇਦ-ਭਰੇ ਹਾਲਾਤ ਚ ਕਤਲ। ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਉਮਰ 62 ਸਾਲ ਅਤੇ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਉਮਰ 50 ਸਾਲ ਦਾ ਭੇਦ ਭਰੀ ਹਾਲਤ ਵਿੱਚ ਕਤਲ, ਮ੍ਰਿਤਕ ਦੇਹਾਂ ਪਿੰਡ ਮੋਰਾਂਵਾਲੀ ਵਿੱਚ ਮਿਲੀਆਂ।
ਗੜਸ਼ੰਕਰ ਪੁਲਿਸ ਤਫਸ਼ੀਸ਼ ਵਿੱਚ ਲੱਗੀ।
ਭਾਈ ਤਿਲਕੂ ਜੀ ਗੁਰਦਵਾਰਾ ਸਾਹਿਬ (ਗੜ੍ਹਸ਼ੰਕਰ) ਵਿੱਚ ਸ਼ਹਿਰ ਵਾਸੀਆਂ ਵੱਲੋਂ ਵਿਚਾਰ ਵਿਟਾਂਦਰਾ
Click here to claim your Sponsored Listing.
Website
Address
Hoshiarpur
144527
Opening Hours
| Monday | 9am - 8pm |
| Tuesday | 9am - 8pm |
| Wednesday | 9am - 8pm |
| Thursday | 9am - 8pm |
| Friday | 9am - 8pm |
| Saturday | 9am - 8pm |
| Sunday | 9am - 8pm |