AAP YOUTH Manuke

AAP YOUTH Manuke

Share

OFFICAL PAGE OF AAM AADMI PARTY MANUKE(LUDHIANA)

01/08/2018

ਲਉ ਜੀ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ..... ਹਰਦੀਪ ਗਿੱਲ ਵੀ ਆਇਆ ਪੱਖ ਚ

15/07/2017

ਊਂ ਗੱਲ ਐ ਇੱਕ
*************
ਇੱਕ ਵਾਰ ਭੇਡਾਂ ਨਾਲ ਇੱਕ ਰਾਜਨੀਤਿਕ ਪਾਰਟੀ ਦੇ ਨੇਤਾ ਨੇ ਵਾਅਦਾ ਕੀਤਾ ਕਿ ਉਹ ਹਰੇਕ ਭੇਡ ਨੂੰ ਇੱਕ ਇੱਕ ਕੰਬਲ਼ ਦੇਵੇਗਾ। ਭੇਡਾਂ ਦਾ ਝੁੰਡ ਖ਼ੁਸ਼ੀ ਵਿੱਚ ਨੱਚਣ ਲੱਗ ਪਿਆ। ਅਚਾਨਕ ਹੀ ਇਕ ਮੇਮਣੇ ਨੇ ਆਪਣੀ ਮਾਂ ਤੋਂ ਪੁੱਛਿਆ, ਕਿ ਨੇਤਾ ਜੀ ਸਾਡੇ ਕੰਬਲ਼ਾਂ ਲਈ ਉੱਨ ਕਿੱਥੋਂ ਲਿਆਉਣਗੇ? ਇਕ ਦਮ ਸੰਨਾਟਾ ਛਾ ਗਿਆ, ਸਭ ਭੇਡਾਂ ਜਾਣ ਗਈਆਂ ਕਿ ਉੱਨ ਤਾਂ ਸਾਡੀ ਹੀ ਲਾਹੀ ਜਾਊਗੀ!!!!
ਕਾਸ਼ ਇਹ ਸਵਾਲ ਸਾਡੇ ਲੋਕ ਰਾਜਨੀਤਿਕ ਲੀਡਰਾਂ ਤੋਂ ਪੁੱਛਣ ਕਿ ਮੁਫ਼ਤ ਚੀਨੀ, ਆਟਾ, ਚਾਵਲ, ਮੋਬਾਇਲ ਫ਼ੋਨ ਸਾਈਕਲ, ਲੈਪਟੌਪ ਆਦਿ ਕਿੱਥੋਂ ਲੈ ਕੇ ਦਿਉਗੇ ???
ਗੁੱਸਾ ਨਾ ਕਰਿਓ. ਊਂ ਗੱਲ ਆ ਇੱਕ।

Want your organization to be the top-listed Government Service in Jagraon?
Click here to claim your Sponsored Listing.

Address


VILL-MANUKE
Jagraon
142034