Samaj Sewa Club Rurkee Kalan

Samaj Sewa Club Rurkee Kalan

Share

This is the registered NGO works for the welfare of the COMMON PEOPLE and work against the Illegal W

11/07/2026

ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਿਮਰ ਅਪੀਲ

ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿਰਪਾ ਕਰਕੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:

1. ਸਵੇਰੇ ਜਾਂ ਸ਼ਾਮ ਦੀ ਸੈਰ ਸੰਭਵ ਹੋਵੇ ਤਾਂ ਇਕੱਲੇ ਨਾ ਕਰੋ। ਗਰੁੱਪ ਵਿੱਚ ਸੈਰ ਕਰਨ ਨੂੰ ਤਰਜੀਹ ਦਿਓ।
2. ਸੈਰ ਜਾਂ ਜਨਤਕ ਥਾਵਾਂ ’ਤੇ ਸੋਨੇ ਦੇ ਗਹਿਣੇ (ਅਸਲੀ ਜਾਂ ਨਕਲੀ) ਪਹਿਨਣ ਤੋਂ ਪਰਹੇਜ਼ ਕਰੋ।
3. ਘਰ ਦੇ ਮੁੱਖ ਗੇਟ ਅਤੇ ਦਰਵਾਜ਼ੇ ਹਮੇਸ਼ਾ ਅੰਦਰੋਂ ਲਾਕ ਰੱਖੋ।
4. ਘਰ ਵਿੱਚ ਔਰਤਾਂ, ਬਜ਼ੁਰਗਾਂ ਜਾਂ ਬੱਚਿਆਂ ਨੂੰ ਲੰਬੇ ਸਮੇਂ ਲਈ ਇਕੱਲਾ ਛੱਡਣ ਤੋਂ ਬਚੋ।y
5. ਕਾਲੋਨੀ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਆਪਣੇ ਕਾਲੋਨੀ ਗਰੁੱਪ, ਗੁਆਂਢੀਆਂ ਅਤੇ ਲੋੜ ਪੈਣ ’ਤੇ ਪੁਲਿਸ ਨੂੰ ਸੂਚਿਤ ਕਰੋ।
6. ਕਿਸੇ ਵੀ ਅਣਜਾਣ ਵਿਅਕਤੀ—ਭਾਵੇਂ ਉਹ ਡਿਲਿਵਰੀ ਏਜੰਟ, ਸਰਵੇ ਕਰਨ ਵਾਲਾ ਜਾਂ ਮਦਦ ਮੰਗਣ ਵਾਲਾ ਹੋਵੇ—ਨੂੰ ਪੂਰੀ ਤਸਦੀਕ ਤੋਂ ਬਿਨਾਂ ਘਰ ਵਿੱਚ ਦਾਖ਼ਲ ਨਾ ਹੋਣ ਦਿਓ।
7. ਔਨਲਾਈਨ ਡਿਲਿਵਰੀ ਜਾਂ ਸਰਵਿਸ ਲਈ ਆਏ ਵਿਅਕਤੀ ਦੀ ਪਹਿਚਾਣ ਅਤੇ ਓਟੀਪੀ ਆਦਿ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਦਰਵਾਜ਼ਾ ਖੋਲ੍ਹੋ।
8. ਕਾਲੋਨੀ ਦੀ ਸੁਰੱਖਿਆ ਲਈ ਸਕਿਉਰਟੀ ਗਾਰਡ, ਸੀਸੀਟੀਵੀ ਕੈਮਰੇ ਅਤੇ ਨਿਯਮਿਤ ਨਿਗਰਾਨੀ ਦੀ ਵਿਵਸਥਾ ਕਰਨ ਲਈ ਸਾਂਝੇ ਤੌਰ ’ਤੇ ਯਤਨ ਕਰੋ।
9. ਹੋ ਸਕੇ ਤਾਂ ਘਰ ਵਿੱਚ ਜਾਂ ਘਰ ਦੇ ਬਾਹਰ ਕੈਮਰੇ ਜਰੂਰ ਲਵਾਓ।

ਆਓ, ਕਿਸੇ ਅਣਚਾਹੀ ਘਟਨਾ ਦੀ ਉਡੀਕ ਕਰਨ ਦੀ ਬਜਾਏ ਅੱਜ ਤੋਂ ਹੀ ਸਾਵਧਾਨੀ ਅਪਣਾਈਏ। ਸਾਡੀ ਛੋਟੀ ਜਿਹੀ ਸਚੇਤਤਾ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।

“ਸਾਵਧਾਨੀ ਹੀ ਸਭ ਤੋਂ ਵਧੀਆ ਸੁਰੱਖਿਆ ਹੈ।”
With .

05/07/2026

ਸਿਆਸਤਦਾਨ ਗੁਪਤ ਰੂਪ ਵਿੱਚ ਇੱਕ ਦੂਜੇ ਦੇ ਦੋਸਤ ਹੁੰਦੇ ਹਨ
ਜਦੋਂ ਕਿ ਵਰਕਰ ਇੱਕ
ਦੂਜੇ ਦੇ ਖੁੱਲ੍ਹੇ ਆਮ
ਦੁਸ਼ਮਣ ਹੁੰਦੇ ਹਨ

Want your organization to be the top-listed Non Profit Organization in Malerkotla?
Click here to claim your Sponsored Listing.

Telephone

Website

Address


Rk
Malerkotla
148023