AICC Human Rights Punjab

AICC Human Rights Punjab

Share

Surjit singh Thind Youth President state Punjab
President Of Dist. Mohali
Incharge State Punjab

12/06/2026

Aicc Human Rights Punjab ਦੇ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਮੈਂਬਰ ਸ੍ਰੀ ਧਰਮੇਂਦਰ ਕੁਮਾਰ President ਢਕੋਲੀ ਨੂੰ ਸੰਗਠਨ ਪ੍ਰਤੀ ਨਿਰਸਵਾਰਥ ਸੇਵਾ ਅਤੇ ਬਚਨਬੱਧਾ ਨੂੰ ਦੇਖਦੇ ਹੋਏ ਉਹਨਾਂ ਨੂੰ ਜ਼ਿਲ੍ਹਾ ਮੋਹਾਲੀ ਦਾ ਸਕੱਤਰ ਨਿਯੁਕਤ ਕੀਤਾ ਗਿਆ ।

16/03/2026

ਅੱਜ ਮਿਤੀ 15/3/26 ਪਿੰਡ ਭਵਾਤ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਵਿਖੇ ਸ੍ਰੀ ਵਿਸ਼ਾਲ ਸੈਣੀ, ਸ. ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕ੍ਰਿਕਟ ਕੱਪ 2026 ਵਿੱਚ Aicc Human Rights Punjab President ਸ. ਸੁਰਜੀਤ ਸਿੰਘ ਥਿੰਦ ਜੀ ਨੂੰ ਮੁੱਖ ਮਹਿਮਾਨ ਵਜੋਂ ਸੱਦਾਂ ਦਿੱਤਾ ਗਿਆ ਉਹਨਾਂ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਨੇਸ਼ਨਲ ਮੈਂਬਰ ਸ. ਗੁਰਿਦਰ ਸਿੰਘ , ਮੋਹਾਲੀ ਦੇ ਉਪ ਪ੍ਰਧਾਨ ਸ. ਹਰਪ੍ਰੀਤ ਸਿੰਘ, ਹਰਿਆਣਾ ਦੇ ਜਰਨਲ ਸਕੱਤਰ ਸ੍ਰੀ ਨਿਤਿਸ਼ ਪ੍ਰਭਾਕਰ ਜੀ ਅਤੇ ਢਕੋਲੀ ਦੇ ਪ੍ਰਧਾਨ ਸ੍ਰੀ ਧਰਮੇਂਦਰ ਕੁਮਾਰ ਜੀ ਮੋਜੂਦ ਸਨ ।
Special thanks to Dharminder Kumar Pandit President Dhakoli .

16/03/2026

ਅੱਜ ਮਿਤੀ 15/3/26 ਪਿੰਡ ਭਵਾਤ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਵਿਖੇ ਸ੍ਰੀ ਵਿਸ਼ਾਲ ਸੈਣੀ, ਸ. ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕ੍ਰਿਕਟ ਕੱਪ 2026 ਵਿੱਚ Aicc Human Rights Punjab President ਸ. ਸੁਰਜੀਤ ਸਿੰਘ ਥਿੰਦ ਜੀ ਨੂੰ ਮੁੱਖ ਮਹਿਮਾਨ ਵਜੋਂ ਸੱਦਾਂ ਦਿੱਤਾ ਗਿਆ ਉਹਨਾਂ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਨੇਸ਼ਨਲ ਮੈਂਬਰ ਸ. ਗੁਰਿਦਰ ਸਿੰਘ , ਮੋਹਾਲੀ ਦੇ ਉਪ ਪ੍ਰਧਾਨ ਸ. ਹਰਪ੍ਰੀਤ ਸਿੰਘ, ਹਰਿਆਣਾ ਦੇ ਜਰਨਲ ਸਕੱਤਰ ਸ੍ਰੀ ਨਿਤਿਸ਼ ਪ੍ਰਭਾਕਰ ਜੀ ਅਤੇ ਢਕੋਲੀ ਦੇ ਪ੍ਰਧਾਨ ਸ੍ਰੀ ਧਰਮੇਂਦਰ ਕੁਮਾਰ ਜੀ ਮੋਜੂਦ ਸਨ।
Special thanks to Dharminder Kumar Pandit President Dhakoli .

Want your organization to be the top-listed Government Service in Mohali?
Click here to claim your Sponsored Listing.

Telephone

Website

Address


Mohali
140604

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 2pm
Sunday 9am - 5pm