Freaky Riders

Freaky Riders

Share

FreakyRiders a cycling group in Distt.Sri Muktsar Sahib (Punjab)
time to time we create cycling Events.

25/09/2024
Photos from Freaky Riders's post 24/03/2023

ਅਮਰ ਸ਼ਹੀਦਾਂ ਨੂੰ ਸਮਰਪਿਤ 200 km. BRM . 🙏🙏
200 km.BRM.Dedicated to Immortal martyrs. Now i became Double SUPER RANDONNEURS (SR)
FreakyRiders's Third SR

11/01/2023

Congratulations to 8 year old Raavi and Balwinder Veer, the pride of Punjab and India, for completing the cycle journey from 'KASHMIR to KANYAKUMARI'
Such a brave Girl God bless you Raavi beta....
Pride of Punjab Balwinder Singh. TheRider

31/12/2022

25/12/2022

ਅੱਜ *ਫਰੀਕੀ ਰਾਈਡਰਜ਼* ਦੇ ਪ੍ਰਧਾਨ *ਸੰਦੀਪ ਛਾਬੜਾ* ਜੀ ਦਾ ਫੋਨ ਆਇਆ ਕਿ ਇੱਕ ਰਾਈਡਰ *ਜੈ ਦੇਬ* ਜੋ ਕਿ *ਕਲਕੱਤਾ* ਤੋਂ ਹਨ ਤੇ ਭਾਰਤ ਯਾਤਰਾ ਤੇ *ਸਾਦੇ ਸਾਈਕਲ* ਤੇ ਨਿਕਲੇ ਹਨ। *ਜੈ ਦੇਬ* ਜੀ ਦਾ ਸਫ਼ਰ *ਕਲਕੱਤਾ* ਤੋਂ ਸ਼ੁਰੂ ਹੋ ਕੇ *ਯੁ ਪੀ, ਦਿੱਲੀ, ਹਰਿਆਣਾ, ਪੰਜਾਬ, ਰਾਜਿਸਥਾਨ, ਗੁਜਰਾਤ, ਮਹਾਰਾਸ਼ਟਰ,ਮਦਰਾਸ, ਹੈਦਰਾਬਾਦ, ਉੜੀਸਾ ਤੇ ਮੁੜ ਕਲਕੱਤਾ* ਖ਼ਤਮ ਹੋਵੇਗਾ। ਵਾਹਿਗੁਰੂ *ਜੈ ਦੇਬ* ਜੀ ਦੇ ਅੰਗ ਸੰਗ ਸਹਾਈ ਹੋਣ। *ਫਰੀਕੀ ਰਾਈਡਰਜ਼* ਵਲੋਂ *ਜੈ ਦੇਬ* ਜੀ ਦੇ ਸਫ਼ਰ ਲਈ ਸ਼ੁਭਕਾਮਨਾਵਾ।

Want your business to be the top-listed Gym/sports Facility in Muktsar?
Click here to claim your Sponsored Listing.

Category

Telephone

Website

Address


Muktsar
152026