Sewak Mahal
Contact For Video Editing, Shooting. Whatsapp Cont. 86995-00082
10/01/2026
08/09/2023
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਦਾਦੀ ਜੀ ਮਿਤੀ 04-09-2023 ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸੋ ਉਹਨਾਂ ਦੀ ਆਤਮਿਕ ਸ਼ਾਂਤੀ ਲਈ
ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਗੁਰਦੁਆਰਾ
ਸ਼੍ਰੀ ਟਿੱਬੀ ਸਾਹਿਬ,ਸ਼੍ਰੀ ਮੁਕਤਸਰ ਸਾਹਿਬ ਵਿਖੇ 12:00 ਤੋਂ 1:00 ਵਜੇ 13-09-2023 ਬੁੱਧਵਾਰ ਦੁਪਿਹਰ ਨੂੰ ਪਾਏ ਜਾਣਗੇ। ਆਪ ਜੀ ਨੂੰ ਅੰਤਿਮ ਅਰਦਾਸ ਵਿੱਚ ਪਹੁੰਚਣ ਲਈ
ਬੇਨਤੀ ਕੀਤੀ ਜਾਂਦੀ ਹੈ।
Want your business to be the top-listed Media Company in Muktsar?
Click here to claim your Sponsored Listing.
Click here to claim your Sponsored Listing.
Category
Contact the business
Website
Address
Muktsar
152026