Newsmatt
news and entertainment updates
16/04/2022
ਇਸ ਐਲਾਨ ਤੋਂ ਬਾਅਦ ਹੁਣ ਨਹੀਂ ਲੱਗੇਗੀ ਪੰਜਾਬੀਆਂ ਨੂੰ ਗਰਮੀ #bhagwantmann #punjabgovernment #punjabgovt
ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਤੋਂ ਲੈ ਕੇ ਕੀਤਾ ਵੱਡਾ ਐਲਾਨ
https://fb.watch/c3Z_25sADe/
27/03/2022
ਖੇਤੀ ਨੂੰ ਬਣਾਵਾਂਗੇ ਲਾਹੇਵੰਦ ਧੰਦਾ ਖੇਤੀ ਕਰਨ ਤੇ ਹੋਵੇਗਾ ਮਾਣ _ਭਗਵੰਤ ਮਾਨ ਦੇਖੋ ਵੀਡੀਓ
ਖੇਤੀ ਨੂੰ ਬਣਾਵਾਂਗੇ ਲਾਹੇਵੰਦ ਧੰਦਾ॥ਕਿਸਾਨਾਂ ਨੂੰ ਖੇਤੀ ਕਰਨ ਤੇ ਹੋਏਗਾ ਮਾਣ #bhagwantmann #cmpunjab #aap
26/03/2022
ਸੜਕ ਤੇ ਸਾਮਾਨ ਵੇਚਣ ਵਾਲਿਆਂ ਲਈ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ ਦੇਖੋ ਵੀਡੀਓ
ਸੜਕ ਤੇ ਸਾਮਾਨ ਵੇਚਣ ਵਾਲੇ ਬੱਚਿਆਂ ਲਈ ਕੇਜਰੀਵਾਲ ਦਾ ਵੱਡਾ ਐਲਾਨ #arvindkejriwal #aamadmiparty #aap
18/02/2022
ਕੇਰਲ ਦਾ ਦਿਹਾੜੀਦਾਰ ਮਜ਼ਦੂਰ ਇੰਝ ਬਣਿਆ ਸੁਪਰਮਾਡਲ
ਕੇਰਲ ਦੇ 60 ਸਾਲ ਦੇ ਦਿਹਾੜੀਦਾਰ ਮਜ਼ਦੂਰ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ। ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਵਾਲੀ ਮਾਮੀਕਾ ਨੂੰ ਇਕ ਫੋਟੋਗ੍ਰਾਫਰ ਨੇ ਦੇਖਿਆ। ਇਸ ਤੋਂ ਬਾਅਦ ਉਹ ਦਿਹਾੜੀਦਾਰ ਮਜ਼ਦੂਰ ਮਾਡਲ ਬਣ ਗਿਆ। ਗੰਦੇ ਤੇ ਫਟੇ ਪੁਰਾਣੇ ਕੱਪੜਿਆਂ 'ਚ ਘੁੰਮਦੇ ਮਾਮਿਕਾ ਨੇ ਆਪਣੀ ਲੁੱਕ ਨਾਲ ਰਾਤੋ-ਰਾਤ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ। ਸੂਟ ਬੂਟ ਤੇ ਸਨਗਲਾਸ ਪਹਿਨੇ ਇਸ ਸੁਪਰਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Click here to claim your Sponsored Listing.
Category
Website
Address
Patiala Sandhu Complex
Patiala
147002
Opening Hours
| Monday | 9am - 6am |