Akash deep

Akash deep

Share

Photography, art,
I'm not Model But here are some of my pictures�

24/12/2023
04/03/2023

ਇਨਸਾਨੀਅਤ ਦੀ ਮਿਸਾਲ,

ਤੁਰਕੀ ਚ ਭਿਆਨਕ ਭੂਚਾਲ ਕਰਕੇ ਭਾਰੀ ਤਬਾਹੀ ਹੋਈ ਸੀ, ਹਜਾਰਾਂ ਜਾਨਾਂ ਗਈਆਂ ਤੇ ਲੱਖਾਂ ਲੋਕ ਬੇਘਰ ਹੋ ਗਏ।
ਜਿਸ ਦੇ ਹੋਏ ਨੁਕਸਾਨ ਦੀ ਭਰਪਾਈ, ਸਾਇਦ ਇਨਸਾਨ ਨਹੀਂ ਕਰ ਸਕਦਾ ,
ਇਸ ਵੀਡਿਓ ਬਾਰੇ ਦੱਸਿਆ ਜਾਦਾਂ ਹੈ ਕਿ ਇਸ ਫੁੱਟਬਾਲ ਮੈਚ ਦੌਰਾਨ ਤੁਰਕੀ ਦੇ ਬੱਚਿਆਂ ਵਾਸਤੇ ਖਿਡੌਣੇ ਇਕੱਠੇ ਕੀਤੇ ਗਏ,

#ਸਲਾਮ

🙏🏻🙏🏻

07/01/2023

ਹੁਣ ਨਾ ਬੋਲੀ ਵੀ bdy ਨ੍ਹੀ ਮਨਾਇਆ ਕਦੋਂ ਦਾ ਕਹੀ ਜਾਂਦਾ ਸੀ 😂

04/01/2023

ਕਈ ਵਾਰ 21 ਦੇ 31 ਮੋੜਨੇ ਪੈਦੇਂ ਨੇ।😛😛😛

Want your business to be the top-listed Photography Service in Patiala?
Click here to claim your Sponsored Listing.

Telephone

Address


Patiala
148031