Adv. Dixit Raj Kapoor Official

Adv. Dixit Raj Kapoor Official

Share

An Advocate
Practicing Lawyer
Voice of Youth
Happy to Help
Social Activist

Photos from Adv. Dixit Raj Kapoor Official's post 26/09/2025

ਕਿਰਪਾ ਕਰ ਕੇ ਪ੍ਰਸ਼ਾਸਨ ਤਕ ਪਚਾਓਣ ਲਈ ਸ਼ੇਅਰ ਕਿਤਾ ਜਾਵੇ ਜੀ।।

ਪ੍ਰਾਚੀਨ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੀ ਮੈਨੇਜਮੈਂਟ ਕਮੇਟੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬੇਨਤੀ ਹੈ ਕਿ ਇਹ ਜੋਤ ਲਗਾਣ ਵਾਲਾ ਸਥੰਬ ਖੰਡਿਤ ਹੋ ਚੁੱਕਿਆ ਹੈ। ਕਿਰਪਾ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ । ਕਿਸੇ ਸ਼ਰਧਾਲੂ ਵੱਲੋਂ ਭੇਜੀ ਗਈ ਤਸਵੀਰ ਸਾਂਝੀ ਕਰ ਰਿਹਾ ਹਾਂ ਕਿਰਪਾ ਕਰਕੇ ਜਲਦ ਤੋਂ ਜਲਦ ਇਸ ਨੂੰ ਬਦਲਿਆ ਜਾਵੇ ਜਾਂ ਇੱਥੋਂ ਹਟਾ ਦਿੱਤਾ ਜਾਵੇ ਕਿਉਂਕਿ ਖੰਡਿਤ ਹੋਈ ਚੀਜ਼ ਦੇ ਉੱਤੇ ਜੋਤ ਨਹੀਂ ਬਾਲੀ ਜਾ ਸਕਦੀ ।

Want your public figure to be the top-listed Public Figure in Patiala?
Click here to claim your Sponsored Listing.

Category

Telephone

Website

Address


Patiala