Jassi Sangha
Jassi Sangha is a freelance Director and chairperson of NGO GARAJ-the roar.
17/12/2025
ਉੱਚਾ ਝੱਗਾ ਨਾਲ ਸਲਵਾਰ ਫ਼ਰਸ਼ੀ!
(Though this is not exactly Farshi) ਮੈਂ ਕਦੇ ਸੁਫ਼ਨੇ 'ਚ ਵੀ ਆਹ ਰੰਗ ਨਹੀਂ ਪਾਇਆ, ਹਰਮਨ ਭੈਣ ਨੇ ਸੋਚਿਆ ਤੇ ਬਣਾਇਆ! ਮੈਨੂੰ ਪਾ ਕੇ ਵਧੀਆ ਲੱਗਿਆ! ਸਾਡੇ ਇਲਾਕੇ 'ਚ ਭੈਣ ਧੂੜਕੋਟ 'ਚ ਹੀ ਆਪਣਾ ਬੁਟੀਕ ਦਾ ਕੰਮ ਕਰਦੀ ਹੈ| ਤਮਾਮ ਦੁਨੀਆਂ ਦੀਆਂ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜੀਆਂ ਦੇਖਣਾ ਬੜਾ ਸੋਹਣਾ ਹੈ ਤੇ ਆਪਣੇ ਇਲਾਕੇ ਦੀਆਂ ਕੁੜੀਆਂ ਨੂੰ ਇਉਂ ਆਪਣੇ ਟੱਬਰਾਂ 'ਚ ਵਿਚਰਦਿਆਂ, ਕੰਮ ਕਰਦਿਆਂ ਦੇਖ ਕੇ ਦਿਲੋਂ ਖ਼ੁਸ਼ੀ ਹੁੰਦੀ ਹੈ| ਪੁੱਤਾਂ ਵਰਗੀਆਂ ਨੂੰਹਾਂ-ਧੀਆਂ ਇਹਨਾਂ ਕੁੜੀਆਂ ਨੂੰ ਹੀ ਕਿਹਾ ਜਾਂਦਾ ਹੋਵੇਗਾ!
ਬੁਟੀਕ ਤੋਂ ਤੁਸੀਂ ਵੀ ਕੰਮ ਕਰਵਾ ਸਕਦੇ ਓ!
ਸਿਆਲ = ਖੋਆ/ ਪੰਜੀਰੀ 😍
ਲਫ਼ਜ਼ਾਂ ਦੇ ਜਾਦੂਗਰ ਵੀਰੇ ਨੂੰ ਜਨਮਦਿਨ ਦੀਆਂ ਮੁਬਾਰਕਾਂ!
ਸ਼ਾਲਾ ਕਲਮ ਇਉਂ ਈ ਜਾਦੂ ਕਰਦੀ ਰਹੇ ਤੇ ਮੇਰੇ ਵਰਗਿਆਂ ਲਈ ਖੁਸ਼ੀਆਂ ਬਿਖੇਰਦੀ ਰਹੇ! ਤੇਰੇ ਹੋਣ ਨਾਲ ਜ਼ਿੰਦਗੀ ਸੋਹਣੀ ਹੈ ਭਰਾਵਾ! ਜਿਉਂਦਾ ਵੱਸਦਾ ਰਹਿ!
Click here to claim your Sponsored Listing.
Category
Contact the public figure
Website
Address
Patiala
147002