Kaun Banega Pyarey Da Pyara

Kaun Banega Pyarey Da Pyara

Share

This page is to spread the mission of Guru Nanak sahib Ji all over the world...... SIKHI PARCHAR

14/03/2022

ਨਾਨਕਸ਼ਾਹੀ ਸੰਮਤ 554 ਵੇਂ ਨਵੇਂ ਵਰ੍ਹੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ

Photos from Kaun Banega Pyarey Da Pyara's post 12/02/2022

2 ਫਰਵਰੀ 2022 ਪਿੰਡ ਟੋਡਰਪੁਰ ਫਗਵਾੜਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਗੁਰਮਤਿ ਮੁਕਾਬਲੇ ਵਿਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਸਿੱਖ ਇਤਿਹਾਸ ਦੀ ਅਨਮੋਲ ਜਾਣਕਾਰੀ ਪ੍ਰਾਪਤ ਕੀਤੀ।

Photos from Kaun Banega Pyarey Da Pyara's post 03/02/2022

ਰਾਜਪੁਰਾ ਸ਼ਹਿਰ ਵਿਖੇ 2 ਫਰਵਰੀ 2022 ਨੂੰ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਵਿੱਚ 100+ ਬੱਚਿਆਂ ਭਾਗ ਲਿਆ ਅਤੇ ਗੁਰ ਇਤਿਹਾਸ ਜਾਣਿਆ । ਬਹੁਤ ਬਹੁਤ ਧੰਨਵਾਦ ਬਾਬਾ ਸ਼ਵਿੰਦਰ ਸਿੰਘ ਅਤੇ ਸਮੂਹ ਗੁ: ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਉਦਮ ਕਰਕੇ ਬੱਚਿਆਂ ਨੂੰ ਜੋੜਿਆ।

Photos from Kaun Banega Pyarey Da Pyara's post 02/02/2022

1 ਫਰਵਰੀ 2022 ਨੂੰ ਪਿੰਡ ਧਨੋਲਾ ਵਿਖੇ ਨੌਜਵਾਨਾਂ ਅਤੇ ਗੁ: ਸਾਹਿਬ ਦੇ ਸਮੂਹ ਪ੍ਰਬੰਧਕਾਂ ਵੱਲੋਂ 160+ ਬੱੱਚਿਆਂ ਤੱਕ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ #ਕੌਣ_ਬਣੇਗਾ_ਪਿਆਰੇ_ਦਾ_ਪਿਆਰਾ ਪ੍ਰੋਗਰਾਮ ਰਾਹੀਂ

Want your place of worship to be the top-listed Place Of Worship in Patiala?
Click here to claim your Sponsored Listing.

Telephone

Address


Patiala
147001