SOI PARTY

SOI PARTY

Share

SOI - STUDENT ORGANIZATION OF INDIA

Photos from SOI PARTY's post 28/06/2024
21/03/2024

ਅੱਜ ਮੇਰੇ ਭਰਾ ਸ਼ਰਨਦੀਪ ਸਿੰਘ ਅਤੇ ਬਲਵਿੰਦਰ ਬਾਵਾ ਦੀ ਅਗਵਾਈ ਵਿੱਚ ਢਿੱਲੋੰ ਕਲੋਨੀ ਦੇ ਨੇੜੇ ਸ਼ਿਵਰਾਜ ਵਿਰਕ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀਦਲ ਪੰਜਾਬ ਅਤੇ ਕਰਨਬੀਰ ਸਿੰਘ ਸਾਹਨੀ ਪ੍ਰਧਾਨ ਯੂਥ ਅਕਾਲੀਦਲ ਪਟਿਆਲਾ (ਸ਼ਹਿਰੀ) ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਜਸਪ੍ਰਤਾਪ,ਹਰਸ਼ ਗੁਜਰ,ਮਨੀ ਅਤੇ ਯਸ਼ਪ੍ਰਤਾਪ ਸ਼ੇਰਗਿੱਲ ਵੀ ਮੌਜੂਦ ਸਨ। ਸਾਰੇ ਹੀ ਭਰਾਵਾਂ ਦਾ ਇਸ ਸਨੇਹ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ🙏🏻

Shivraj singh virk

20/03/2024

ਐਨੀ ਖੋਖਰ, ਗੁਰਵਿੰਦਰ ਸਿੰਘ, ਪੁਨੀਤ ਭਾਰਦਵਾਜ, ਮਨਿੰਦਰ ਬਾਠ, ਹਰਕੀਰਤ ਸਿੰਘ, ਆਕਾਸ਼ ਸਿੰਗਲਾ, ਪ੍ਰਭ, ਮਸਤਾਨ ਵੱਲੋਂ ਸ਼ਿਵਰਾਜ ਵਿਰਕ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਕਰਨਬੀਰ ਸਾਹਨੀ ਪ੍ਰਧਾਨ ਯੂਥ ਅਕਾਲੀਦਲ ਪਟਿਆਲ਼ਾ ਸ਼ਹਿਰੀ ਦਾ ਸਨਮਾਨ ਕੀਤਾ ਗਿਆ ।

26/01/2024

ਪੰਜਾਬ ਦੇ ਨੌਜਵਾਨ "ਹਰ ਮੈਦਾਨ ਫਤਹਿ" ਲਈ ਪੂਰੇ ਜੋਸ਼ 'ਚ ਹਨ ਅਤੇ ਸੁਖਬੀਰ ਸਿੰਘ ਬਾਦਲ ਜੀ ਦਾ ਸਾਥ ਦੇਣ ਲਈ ਤਿਆਰੀ ਕਰੀ ਬੈਠੇ ਹਨ।

Want your organization to be the top-listed Government Service in Patiala?
Click here to claim your Sponsored Listing.

Telephone

Website

Address

Patiala