Batth Rasouli Wala
� ਕਿਸਾਨ ਏਕਤਾ ਜਿੰਦਾਬਾਦ �
ਘੱਗਰ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਪਿੰਡ ਸ਼ੁਤਰਾਣਾ ਜ਼ਿਲ੍ਹਾ ਪਟਿਆਲਾ ਸ਼੍ਰੋਮਣੀ ਅਕਾਲੀ ਦੇ ਆਗੂ ਸ੍ਰ ਜਗਮੀਤ ਸਿੰਘ ਹਰਿਆਉ ਨੇ ਮੋਕੇ ਤੇ ਪਹੁੰਚ ਕੇ ਪਾਠੀ ਸਿੰਘ ਤੋਂ ਅਰਦਾਸ ਕਰਵਾ ਕੇ ਅਤੇ ਡੀਜ਼ਲ ਦਾ ਬਕਾਇਆ 1500 ਸੌ.ਲੀਟਰ ਡੀਜ਼ਲ ਦੇ ਕੇ ਕੰਮ ਕਰਵਾਇਆ ਸ਼ੁਰੂ
ਇਸ ਮੌਕੇ ਕਿਸਾਨ ਆਗੂ ਸ੍ਰ ਫਤਿਹ ਸਿੰਘ ਜੋਗੇਵਾਲਾ ਕਾਰ ਸੇਵਾ ਭੂਰੀ ਵਾਲਿਆਂ ਦੇ ਜਥੇਦਾਰ ਬਾਬਾ ਬੂਟਾ ਸਿੰਘ ਨਿਧਾਨ ਸਿੰਘ ਜੈਖਰ ਅਤੇ ਹੋਰ ਬਹੁਤ ਸਾਰੇ ਇਲਾਕੇ ਦੇ ਕਿਸਾਨ ਹਾਜ਼ਰ ਹੋਏ
#ਘੱਗਰਦਰਿਆ #ਸ੍ਰੋਮਣੀਅਕਾਲੀਦਲ #ਕਿਸਾਨ #ਪੰਜਾਬਖਬਰ #ਖੇਤੀ
01/05/2026
ਪਿੰਡ ਰਸੌਲੀ ਵਿੱਚ ਸੋਗ ਦੀ ਲਹਿਰ 😭😭😭😭
ਪਿੰਡ ਰਸੌਲੀ ਜ਼ਿਲ੍ਹਾ ਪਟਿਆਲਾ ਦੇ ਰਾਮਗੜ੍ਹੀਆ ਸੰਧੂ ਪਰਿਵਾਰ ਦੇ ਪਿਓ-ਪੁੱਤ ਦਾ 29 ਅਪ੍ਰੈਲ ਨੂੰ ਦੇਰ ਰਾਤ ਸਮੇਂ 🙏 ਕ ਤ ਲ 🙏 ਉਹਨਾਂ ਦੇ ਜਵਾਈ ਵੱਲੋਂ ਕਰ ਦਿੱਤਾ ਗਿਆ
ਜਿਨ੍ਹਾਂ ਦਾ ਅੱਜ 1 ਮਈ ਸ਼ੁੱਕਰਵਾਰ ਨੂੰ ਦਿਹ ਸੰਸਕਾਰ ਪਿੰਡ ਰਸੌਲੀ ਵਿਖੇ ਹੋਵੇਗਾ 🙏🙏🙏🙏🙏
Click here to claim your Sponsored Listing.
Category
Contact the public figure
Telephone
Address
Patran